ਭਾਰਤੀ ਜਨਤਾ ਪਾਰਟੀ ਦੀ ਅਗਰਵਾਲ ਧਰਮਸ਼ਾਲਾ ਪਾਤੜਾਂ ਵਿਖੇ ਜਿ਼ਲ੍ਹਾ ਪੱਧਰੀ ਮੀਟਿੰਗ ਆਯੋਜਿਤ

ਦੁਆਰਾ: Punjab Bani ਪ੍ਰਕਾਸ਼ਿਤ :Thursday, 23 January, 2025, 06:08 PM

ਭਾਰਤੀ ਜਨਤਾ ਪਾਰਟੀ ਦੀ ਅਗਰਵਾਲ ਧਰਮਸ਼ਾਲਾ ਪਾਤੜਾਂ ਵਿਖੇ ਜਿ਼ਲ੍ਹਾ ਪੱਧਰੀ ਮੀਟਿੰਗ ਆਯੋਜਿਤ
ਪਟਿਆਲਾ : ਭਾਰਤੀ ਜਨਤਾ ਪਾਰਟੀ ਦੀ ਅਗਰਵਾਲ ਧਰਮਸ਼ਾਲਾ ਪਾਤੜਾਂ ਵਿਖੇ ਜਿ਼ਲ੍ਹਾ ਪੱਧਰੀ ਮੀਟਿੰਗ ਬੀਬਾ ਜੈ ਇੰਦਰ ਕੌਰ ਸੂਬਾ ਪ੍ਰਧਾਨ ਮਹਿਲਾ ਮੋਰਚਾ ਪੰਜਾਬ ਭਾਜਪਾ ਅਤੇ ਜਿ਼ਲ੍ਹਾ ਪ੍ਰਧਾਨ ਹਰਮੇਸ਼ ਗੋਇਲ ਡਕਾਲਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਜਿ਼ਲੇ ਵਿੱਚ ਭਾਜਪਾ ਦੀ ਵੱਧ ਤੋਂ ਵੱਧ ਮੈਂਬਰਸਿ਼ਪ ਕਰਨ ਦੀ ਰਣਨੀਤੀ ਉਲੀਕੀ ਗਈ । ਇਸ ਮੌਕੇ ਬਾਬੂ ਤਰਸੇਮ ਚੰਦ ਬਾਂਸਲ, ਰਮੇਸ਼ ਕੁਮਾਰ ਕੁਕੂ ਮੈਂਬਰ ਪੰਜਾਬ ਕਾਰਜਕਾਰੀ ਕਮੇਟੀ ਭਾਜਪਾ, ਲਾਲ ਚੰਦ ਲਾਲੀ, ਬਗੀਚਾ ਸਿੰਘ ਦੁਤਾਲ, ਬਰਿੰਦਰ ਬਿੱਟੂ ਨਾਭਾ, ਮੁਖਤਿਆਰ ਸਿੰਘ ਮੋਖਾ, ਸਤੀਸ਼ ਗਰਗ, ਕੁਲਦੀਪ ਸ਼ਰਮਾ ਦੇਧਨਾ, ਨਕੁਲ ਸੋਫਤ, ਯਾਦਵਿੰਦਰ ਸਿੰਘ, ਸਿਵਪਾਲ ਸ਼ੁਤਰਾਣਾ, ਸਤਪਾਲ ਚੌਧਰੀ, ਸਰਦੂਲ ਸਿੰਘ ਸੰਧੂ, ਗਿਆਨ ਸਿੰਘ ਧਾਲੀਵਾਲ, ਜੀਵਨ ਗੋਇਲ, ਡਾ. ਰਾਜ ਕੁਮਾਰ, ਸੁਭਾਸ਼ ਹਮਝੇੜੀ, ਸੋਨੂੰ ਗਰਗ, ਸੇਵਾ ਸਿੰਘ, ਸਾਬਕਾ ਸਰਪੰਚ ਜਸਵੰਤ ਸਿੰਘ,ਕਰਨ ਪ੍ਰਧਾਨ ਪਾਤੜਾਂ, ਜਸਕਰਨ ਸਿੰਘ, ਗੁਰਵਿੰਦਰ ਸਿੰਘ ਘੱਗਾ, ਸਚਿਨ ਅਜ਼ਾਦ, ਜੀਵਨ ਗੋਇਲ, ਸੁਭਾਸ਼ ਗਰਗ, ਵਿੱਕੀ ਕੁਮਾਰ, ਸੱਤਿਆਵਾਨ, ਮੱਖਣ ਕੁਮਾਰ, ਜਗਦੇਵ ਸਿੰਘ ਬੱਗਾ (ਕਕਰਾਲਾ),ਭੋਲਾ ਸਿੰਘ, ਅਮਰੀਕ ਸਿੰਘ, ਬਲਵਿੰਦਰ ਸਿੰਘ ਮੰਤਰੀ, ਸੁਰੇਸ਼ ਲੱਕੀ, ਬਲਵਿੰਦਰ ਬੱਬੀ ਸਮਾਣਾ, ਨੀਰਜ ਕੁਮਾਰ, ਸੁਖਦੇਵ ਸਿੰਘ ,ਸਮੂਹ ਹਲਕਾ ਸ਼ੁਤਰਾਣਾ,ਜਿਲ੍ਹਾ ਪਟਿਆਲਾ ਸਾਊਥ ਦੀ ਭਾਜਪਾ ਲੀਡਰਸਿਪ ਅਤੇ ਹੋਰ ਕਈ ਭਾਜਪਾ ਮੈਂਬਰ ਮੌਜੂਦ ਸਨ ।