ਮੁਕਤਸਰ ਜ਼ਿਲ੍ਹੇ ਦਾ ਡੀ. ਸੀ. ਮੁਅੱਤਲ
ਦੁਆਰਾ: Punjab Bani ਪ੍ਰਕਾਸ਼ਿਤ :Monday, 17 February, 2025, 03:41 PM

ਮੁਕਤਸਰ ਜ਼ਿਲ੍ਹੇ ਦਾ ਡੀ. ਸੀ. ਮੁਅੱਤਲ
ਚੰਡੀਗੜ੍ਹ : ਪੰਜਾਬ ਸਰਕਾਰ ਦੇ ਵਲੋਂ ਭ੍ਰਿਸ਼ਟਾਚਾਰ ਦੇ ਖਿਲਾ਼ਫ ਵੱਡਾ ਐਕਸ਼ਨ ਲੈਂਦੇ ਹੋਏ ਮੁਕਤਸਰ ਜਿਲ੍ਹੇ ਦਾ ਡੀ. ਸੀ. ਮੁਅੱਤਲ ਕਰ ਦਿੱਤਾ ਗਿਆ ਹੈ । ਇੱਥੇ ਦੱਸਣਾ ਬਣਦਾ ਹੈ ਕਿ ਮੁਅੱਤਲੀ ਦੇ ਰਸਮੀ ਹੁਕਮਾਂ ਦੀ ਉਡੀਕ ਕੀਤੀ ਜਾ ਰਹੀ ਹੈ ।
