ਕਿਸਾਨੀ ਮੰਗਾਂ ਦੇ ਸਰਕਾਰ ਵਲੋਂ ਨਾ ਮੰਨੇ ਜਾਣ ਤੱਕ ਮੇਰੀ ਲਾਸ਼ ਖਨੌਰੀ ਬਾਰਡਰ ਤੇ ਰੱਖੀ ਜਾਵੇ : ਕਿਸਾਨ ਆਗੂ ਸਿਰਸਾ

ਦੁਆਰਾ: Punjab Bani ਪ੍ਰਕਾਸ਼ਿਤ :Thursday, 13 February, 2025, 11:49 AM

ਕਿਸਾਨੀ ਮੰਗਾਂ ਦੇ ਸਰਕਾਰ ਵਲੋਂ ਨਾ ਮੰਨੇ ਜਾਣ ਤੱਕ ਮੇਰੀ ਲਾਸ਼ ਖਨੌਰੀ ਬਾਰਡਰ ਤੇ ਰੱਖੀ ਜਾਵੇ : ਕਿਸਾਨ ਆਗੂ ਸਿਰਸਾ
ਪਟਿਆਲਾ : ਦਿਲ ਦੇ ਦੌਰੇ ਤੋਂ ਬਾਅਦ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਇਲਾਜ਼ ਲਈ ਦਾਖਲ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਆਖਿਆ ਹੈ ਕਿ ਜੇਕਰ ਉਹ ਮਰ ਵੀ ਗਏ ਤਾਂ ਲਾਸ਼ ਨੂੰ ਘਰ ਨਾ ਲਿਜਾ ਕੇ ਖਨੌਰੀ ਬਾਰਡਰ ਤੇ ਉਦੋਂ ਤੱਕ ਰੱਖਿਆ ਜਾਵੇ ਜਦੋਂ ਤੱਕ ਕਿਸਾਨੀ ਮੰਗਾਂ ਨੂੰ ਸਰਕਾਰ ਮੰਨ ਨਹੀਂ ਲੈਂਦੀ ।