ਚਰਚਿਤ ਸਾਬਕਾ ਪੁਲਿਸ ਅਧਿਕਾਰੀ ਪਿੰਕੀ ਕੈਟ ਦਾ ਦੇਹਾਂਤ
ਦੁਆਰਾ: Punjab Bani ਪ੍ਰਕਾਸ਼ਿਤ :Wednesday, 25 October, 2023, 06:36 PM

ਚਰਚਿਤ ਸਾਬਕਾ ਪੁਲਿਸ ਅਧਿਕਾਰੀ ਪਿੰਕੀ ਕੈਟ ਦਾ ਦੇਹਾਂਤ
ਚੰਡੀਗੜ੍ਹ, 25 ਅਕਤੂਬਰ 2023- ਚਰਚਿਤ ਸਾਬਕਾ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਪਿੰਕੀ ਕੈਟ ਦੇ ਦੇਹਾਂਤ ਦੀ ਖ਼ਬਰ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ, ਉਹ ਪਿਛਲੇ ਕਹੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਨੂੰ ਇਲਾਜ਼ ਲਈ ਪਰਿਵਾਰ ਵਾਲਿਆਂ ਵਲੋਂ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿਥੇ ਟੈਸਟ ਦੌਰਾਨ ਉਹ ਡੇਂਗੂ ਪੀੜ੍ਹਤ ਵੀ ਪਾਏ ਗਏ। ਸੂਤਰ ਦੱਸਦੇ ਹਨ ਕਿ, ਪਿੰਕੀ ਕੈਟ ਦੀ ਡੇਂਗੂ ਦੇ ਕਾਰਨ ਮੌਤ ਹੋਈ ਹੈ।
