ਸਾਬਕਾ ਸਪੀਕਰ ਸੁਰਜੀਤ ਮਿਨਹਾਸ ਦਾ ਦੇਹਾਂਤ
ਦੁਆਰਾ: Punjab Bani ਪ੍ਰਕਾਸ਼ਿਤ :Thursday, 25 April, 2024, 03:59 PM
![](https://punjabbani.com/wp-content/uploads/2024/04/6-15.jpg)
ਸਾਬਕਾ ਸਪੀਕਰ ਸੁਰਜੀਤ ਮਿਨਹਾਸ ਦਾ ਦੇਹਾਂਤ
ਲੁਧਿਆਣਾ, 25 ਅਪਰੈਲ
ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਤੇ ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਮਿਨਹਾਸ ਦਾ ਦੇਹਾਂਤ ਹੋ ਗਿਆ ਹੈ।
![](https://www.babushahi.com/ads/newyear2023/jlpl-2023.jpg)