ਡਰਾਈਵਰ ਨੂੰ ਚਲਦੀ ਬਸ 'ਚ ਅਚਾਨਕ ਪਿਆ ਦਿਲ ਦਾ ਦੌਰਾ

ਦੁਆਰਾ: Punjab Bani ਪ੍ਰਕਾਸ਼ਿਤ :Tuesday, 10 October, 2023, 07:44 PM

ਡਰਾਈਵਰ ਨੂੰ ਚਲਦੀ ਬਸ ‘ਚ ਅਚਾਨਕ ਪਿਆ ਦਿਲ ਦਾ ਦੌਰਾ

ਬੰਗਾ 10 ਅਕਤੂਬਰ 2023 : ਪੰਜਾਬ ਰੋਡਵੇਜ ਦੀ ਚਲਦੀ ਬਸ ਵਿਚ ਡਰਾਈਵਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਵਾਰੀਆਂ ਵਿਚ ਹਫੜਾ ਦਫੜੀ ਮੱਚ ਗਈ। ਇਸ ਮਗਰੋਂ ਅਚਾਨਕ ਬੱਸ ਨਾਲ ਹਾਦਸਾ ਵਾਪਰ ਗਿਆ ਅਤੇ ਇਸ ਹਾਦਸੇ ਵਿਚ ਇਕ ਲੜਕੀ ਦੀ ਮੌਤ ਹੋ ਗਈ ਅਤੇ ਚਾਰ ਜਣੇ ਜ਼ਖ਼ਮੀ ਹੋ ਗਏ।



Scroll to Top