ਦੇਸ਼

virat

ਕ੍ਰਿਕੇਟਰ ਵਿਰਾਟ ਕੋਹਲੀ ਅਫਗਾਨਿਸਤਾਨ ਸੀਰੀਜ ਤੋ ਹੋਏ ਦੂਰ

ਨਵੀਂ ਦਿੱਲੀ, 4 ਜੂਨ 2026 : ਭਾਰਤੀ ਕ੍ਰਿਕਟ ਟੀਮ ਨੂੰ ਅਫਗਾਨਿਸਤਾਨ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਲੜੀ ਤੋਂ ਪਹਿਲਾਂ ਵੱਡਾ ਝਟਕਾ ਲੱਗਿਆ ਹੈ ਕਿਉਕਿ ਟੀਮ ਦੇ ਜਾਂਬਾਜ ਖਿਡਾਰੀ ਵਿਰਾਟ ਕੋਹਲੀ ਨੇ ਇਸ ਸੀਰੀਜ ਤੋ ਆਪਣੀ ਦੂਰੀ ਬਣਾ ਲਈ ਹੈ, ਜਿਸ ਕਾਰਨ ਉਨਾ ਦੇ ਫੈਨਜ ਅੰਦਰ ਵੀ ਭਾਰੀ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ […]

ਕ੍ਰਿਕੇਟਰ ਵਿਰਾਟ ਕੋਹਲੀ ਅਫਗਾਨਿਸਤਾਨ ਸੀਰੀਜ ਤੋ ਹੋਏ ਦੂਰ Read More »

crime

ਇਰਾਨ ਵਲੋ ਕੁਵੈਤ ਵਿਚ ਕੀਤੇ ਹਵਾਈ ਹਮਲੇ ਵਿਚ ਇਕ ਭਾਰਤੀ ਦੀ ਮੌਤ

ਨਵੀਂ ਦਿੱਲੀ/ਕੁਵੈਤ, 03 ਜੂਨ 2026 : ਇਰਾਨ ਵਲੋ ਬੀਤੇ ਦਿਲੀ ਕੁਵੈਤ ਵਿਚ ਕੀਤੇ ਹਵਾਈ ਹਮਲੇ ਵਿਚ ਇਕ ਭਾਰਤੀ ਨਾਗਰਿਕ ਦੀ ਦੁਖਦ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਕੁਵੈਤ ਵਿੱਚ ਸਥਿਤ ਭਾਰਤੀ ਦੂਤਾਵਾਸ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਹਮਲੇ ਵਿੱਚ ਭਾਰਤੀ ਨਾਗਰਿਕ ਦੀ ਮੌਤ ‘ਤੇ ਗਹਿਰਾ ਦੁੱਖ ਪ੍ਰਗਟਾਇਆ ਹੈ। ਦੂਤਾਵਾਸ ਨੇ

ਇਰਾਨ ਵਲੋ ਕੁਵੈਤ ਵਿਚ ਕੀਤੇ ਹਵਾਈ ਹਮਲੇ ਵਿਚ ਇਕ ਭਾਰਤੀ ਦੀ ਮੌਤ Read More »

doctor

ਹਰਿਆਣਾ ਸਰਕਾਰ ਨੇ ਮੈਡੀਕਲ ਸ‌ਿਖਿਆ ਵਿਚ ਕੀਤੀਆਂ ਸੋਧਾਂ

ਚੰਡੀਗੜ੍ਹ, 3 ਜੂਨ 2026 : ਮੈਡੀਕਲ ਸਿਖਿਆ ਨੂੰ ਮਜਬੂਤ ਬਣਾਉਣ ਲਈ ਹਰਿਆਣਾ ਸਰਕਾਰ ਨੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਅਧਿਆਪਕਾਂ ਦੀ ਘਾਟ ਘਟਾਉਣ ਅਤੇ ਸੂਬੇ ਦੇ ਹਸਪਤਾਲਾਂ ਵਿੱਚ ਮਾਹਰ ਡਾਕਟਰਾਂ ਦੀ ਲਗਾਤਾਰ ਉਪਲਬਧਤਾ ਯਕੀਨੀ ਬਣਾਉਣ ਲਈ ਪੋਸਟ ਗ੍ਰੈਜੂਏਟ ਮੈਡੀਕਲ ਸਿੱਖਿਆ ਨਾਲ ਸਬੰਧਤ ਨੀਤੀ ਵਿੱਚ ਮਹੱਤਵਪੂਰਨ ਸੋਧਾਂ ਕੀਤੀਆਂ ਹਨ। ਜਿਕਰਯੋਗ ਹੈ ਕਿ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ

ਹਰਿਆਣਾ ਸਰਕਾਰ ਨੇ ਮੈਡੀਕਲ ਸ‌ਿਖਿਆ ਵਿਚ ਕੀਤੀਆਂ ਸੋਧਾਂ Read More »

fire

ਦਿੱਲੀ ਦੇ ਰੈਸਟੋਰੈਟ ਵਿਚ ਲੱਗੀ ਭਿਆਨਕ ਅੱਗ, ਕਈਆਂ ਦੀ ਮੌਤ

ਨਵੀਂ ਦਿੱਲੀ, 3 ਜੂਨ 2026 : ਦਿੱਲੀ ਦੇ ਇਕ ਰੈਸਟੋਰੈਟ ਵਿਚ ਭਿਆਨਕ ਅੱਗ ਲਗਣ ਕਾਰਨ ਜਿਥੇ ਕਈ ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਉਥੇ ਕਈ ਗੰਭੀਰ ਜਖਮੀ ਹਨ। ਜਾਣਕਾਰੀ ਅਨੁਸਾਰ ਅੱਗ ਇੱਕ ਪੰਜ ਮੰਜ਼ਿਲਾ ਇਮਾਰਤ ਲੈਮਨ ਗ੍ਰੀਨ ਵਿੱਚ ਲੱਗੀ, ਜਿਸ ਵਿੱਚ ਰੈਸਟੋਰੈਂਟ ਚੱਲ ਰਿਹਾ ਸੀ। ਅੱਗ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ

ਦਿੱਲੀ ਦੇ ਰੈਸਟੋਰੈਟ ਵਿਚ ਲੱਗੀ ਭਿਆਨਕ ਅੱਗ, ਕਈਆਂ ਦੀ ਮੌਤ Read More »

salman

ਕਾਲਾ ਡੀਅਰ ਫਿਲਮ ਨੂੰ ਲੈ ਕੇ ਸਲਖਾਨ ਖਾਨ ਦੀ ਟੀਮ ਨੇ ਚੁਕਿਆ ਕਾਨੂੰਨੀ ਕਦਮ , ਭੇਜਿਆ ਨੋਟਿਸ

ਮੁੰਬਈ, 2 ਜੂਨ 2026 : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਟੀਮ ਨੇ ਕਾਲਾ ਡੀਅਰ ਫਿਲਮ ਨੂੰ ਲੈ ਕੇ ਕਾਨੂੰਨੀ ਕਦਮ ਚੁਕਿਆ ਹੈ, ਜਿਸ ਤਹਿਤ ਟੀਮ ਨੇ ਇਕ ਨੋਟਿਸ ਵੀ ਨਿਰਮਾਤਾ ਨੂੰ ਭੇਜਿਆ ਹੈ। ਜਾਣਕਾਰੀ ਦੇ ਅਨੁਸਾਰ ਇਹ ਫਿਲਮ ਕਥਿਤ ਤੌਰ ‘ਤੇ ਕਾਲਾ ਹਿਰਨ ਮਾਮਲੇ ਤੋਂ ਪ੍ਰੇਰਿਤ ਦੱਸੀ ਜਾ ਰਹੀ ਹੈ, ਜਿਸ ਕਾਰਨ ਇਹ ਐਲਾਨ ਤੋਂ

ਕਾਲਾ ਡੀਅਰ ਫਿਲਮ ਨੂੰ ਲੈ ਕੇ ਸਲਖਾਨ ਖਾਨ ਦੀ ਟੀਮ ਨੇ ਚੁਕਿਆ ਕਾਨੂੰਨੀ ਕਦਮ , ਭੇਜਿਆ ਨੋਟਿਸ Read More »

jetega

ਗਠਜੋੜ ਇੰਡੀਆ ਦੇ ਆਗੂ 8 ਜੂਨ ਨੂੰ ਦਿੱਲੀ ‘ਚ ਇਕੱਠੇ ਹੋਣਗੇ : ਸਾਂਝੀ ਰਣਨੀਤੀ ‘ਤੇ ਹੋਵੇਗੀ ਚਰਚਾ

ਨਵੀਂ ਦਿੱਲੀ, 2 ਜੂਨ 2026 : ਦੇਸ਼ ਦੀ ਸਿਆਸਤ ਵਿੱਚ ਇੱਕ ਮਹੱਤਵਪੂਰਨ ਹਲਚਲ ਦੇ ਸੰਕੇਤ ਮਿਲ ਰਹੇ ਹਨ ਕਿਉਕਿ ਗਠਜੋੜ ਇੰਡੀਆ ਦੇ ਆਗੂ 8 ਜੂਨ ਨੂੰ ਦਿੱਲੀ ‘ਚ ਇਕੱਠੇ ਹੋਣਗੇ, ਜਿਸ ਵਿਚ ਸਾਂਝੀ ਰਣਨੀਤੀ ‘ਤੇ ਹੋਵੇਗੀ ਚਰਚਾ। ਇਹ ਅਹਿਮ ਬੈਠਕ 8 ਜੂਨ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸੂਤਰਾਂ ਮੁਤਾਬਕ

ਗਠਜੋੜ ਇੰਡੀਆ ਦੇ ਆਗੂ 8 ਜੂਨ ਨੂੰ ਦਿੱਲੀ ‘ਚ ਇਕੱਠੇ ਹੋਣਗੇ : ਸਾਂਝੀ ਰਣਨੀਤੀ ‘ਤੇ ਹੋਵੇਗੀ ਚਰਚਾ Read More »

bengal

ਪੱਛਮ ਬੰਗਾਲ ਕੈਬਿਨੇਟ : 35 ਮੰਤਰੀਆਂ ਨੇ ਚੁੱਕੀ ਸਹੁੰ

ਕੋਲਕਾਤਾ, 1 ਜੂਨ 2026 : ਪੱਛਮੀ ਬੰਗਾਲ ਵਿੱਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਅੱਜ ਇਕ ਸਮਾਗਮ ਦੌਰਾਨ 35 ਨਵੇ ਮੰਤਰੀਆਂ ਨੇ ਸਹੁੰ ਚੁਕ ਲਈ ਹੈ। ਜਾਣਕਾਰੀ ਦੇ ਅਨੁਸਾਰ ਇਸ ਵਿਸਥਾਰ ਤੋਂ ਬਾਅਦ ਰਾਜ ਕੈਬਿਨੇਟ ਵਿੱਚ ਮੰਤਰੀਆਂ ਦੀ ਕੁੱਲ ਗਿਣਤੀ 41 ਤੱਕ ਪਹੁੰਚ ਗਈ ਹੈ। ਇਹ ਸਮਾਗਮ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਦੀ ਅਗਵਾਈ ਹੇਠ ਸਰਕਾਰ

ਪੱਛਮ ਬੰਗਾਲ ਕੈਬਿਨੇਟ : 35 ਮੰਤਰੀਆਂ ਨੇ ਚੁੱਕੀ ਸਹੁੰ Read More »

vaibhav

ਕ੍ਰਿਕੇਟਰ ਵੈਭਵ ਸੂਰਿਆਵੰਸ਼ੀ ਦੀ ਸ਼ਾਨਦਾਰ ਪਾਰੀ : ਤੋੜੇ ਕਈ ਰਿਕਾਰਡ

ਦਿੱਲੀ, 28 ਮਈ : ਰਾਜਸਥਾਨ ਰਾਇਲਸ ਨੇ ਆਈਪੀਐਲ ਐਲੀਮੀਨੇਟਰ ਮੁਕਾਬਲੇ ਵਿੱਚ ਸਨਰਾਈਸਰ ਹੈਦਰਾਬਾਦ ਨੂੰ 47 ਦੌੜਾਂ ਨਾਲ ਹਰਾਕੇ ਕੁਆਲੀਫਾਇਰ-2 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸਨਲ ਕ੍ਰਿਕੇਟ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਦਾ ਸਭ ਤੋਂ ਵੱਡਾ ਆਕਰਸ਼ਣ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਦੀ ਸ਼ਾਨਦਾਰ ਪਾਰੀ ਰਹੀ। ਦਸ ਦਈਏ ਕਿ ਵੈਭਵ

ਕ੍ਰਿਕੇਟਰ ਵੈਭਵ ਸੂਰਿਆਵੰਸ਼ੀ ਦੀ ਸ਼ਾਨਦਾਰ ਪਾਰੀ : ਤੋੜੇ ਕਈ ਰਿਕਾਰਡ Read More »

yogi

ਨੋਇਡਾ ਵਿਚ ਈ-ਮੋਬਿਲਟੀ ਤੇ ਚਾਰਜਿੰਗ ਢਾਂਚੇ ਨੂੰ ਮਜਬੂਤ ਕਰੇਗੀ ਯੋਗੀ ਸਰਕਾਰ

ਲਖਨਊ, 28 ਮਈ : ਉੱਤਰ ਪ੍ਰਦੇਸ਼ ਸਰਕਾਰ ਨੇ ਲੋਕਾਂ ਦੀ ਸੁਵਿਧਾ ਨੂੰ ਦੇਖਦੇ ਹੋਏ ਈ ਮੋਬਿਲਟੀ ਤੇ ਚਾਰਜਿੰਗ ਢਾਂਚੇ ਵੱਲ ਤੇਜੀਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਦੇ ਅਨੁਸਾਰ ਜੇਵਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਯਾਤਰੀਆਂ ਲਈ ਜਨਤਕ ਆਵਾਜਾਈ ਨੂੰ ਸੁਚਾਰੂ ਬਣਾਉਣ ਵਾਸਤੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਮਾਮਲੇ ਨੂੰ

ਨੋਇਡਾ ਵਿਚ ਈ-ਮੋਬਿਲਟੀ ਤੇ ਚਾਰਜਿੰਗ ਢਾਂਚੇ ਨੂੰ ਮਜਬੂਤ ਕਰੇਗੀ ਯੋਗੀ ਸਰਕਾਰ Read More »

raja

ਭਾਰਤੀ ਖੇਡ ਜਗਤ ਨੂੰ ਝਟਕਾ : ਨਿਸ਼ਾਨੇਬਾਜ ਖਿਡਾਰੀ ਓਲੰਪੀਅਨ ਰਾਜਾ ਰਣਧੀਰ ਦਾ ਹੋਇਆ ਦੇਹਾਂਤ

ਨਵੀਂ ਦਿੱਲੀ, 27 ਮਈ : ਭਾਰਤੀ ਖੇਡ ਜਗਤ ਨੂੰ ਅੱਜ ਉਸ ਸਮੇ ਵੱਡਾ ਝਟਕਾ ਲਗਾ, ਜਦੋ ਦੇਸ਼ ਦੇ ਪ੍ਰਸਿੱਧ ਓਲੰਪੀਅਨ ਅਤੇ ਤਜਰਬੇਕਾਰ ਖੇਡ ਪ੍ਰਸ਼ਾਸਕ ਰਾਜਾ ਰਣਧੀਰ ਸਿੰਘ ਦਾ 79 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਉਮਰ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ। ਜਿਕਰਯੋਗ ਹੈ ਕਿ ਉਨ੍ਹਾਂ ਦੇ

ਭਾਰਤੀ ਖੇਡ ਜਗਤ ਨੂੰ ਝਟਕਾ : ਨਿਸ਼ਾਨੇਬਾਜ ਖਿਡਾਰੀ ਓਲੰਪੀਅਨ ਰਾਜਾ ਰਣਧੀਰ ਦਾ ਹੋਇਆ ਦੇਹਾਂਤ Read More »

Scroll to Top