ਲੇਬਨਾਨ ‘ਤੇ ਇਜ਼ਰਾਈਲ ਵਲੋ ਹਵਾਈ ਹਮਲੇ ਵਿਚ 16 ਦੇ ਕਰੀਬ ਲੋਕਾਂ ਦੀ ਹੋਈ ਮੌਤ
ਬੇਰੂਤ, 20 ਜੂਨ 2026: ਲੇਬਨਾਨ ਅਤੇ ਇਜਰਾਇਲ ਦਾ ਵਿਵਾਦ ਦਿਨੋ ਦਿਨ ਵਧਦਾ ਜਾ ਰਿਹਾ ਹੈ। ਹੁਣ ਤਾਜਾ ਮਾਮਲੇ ਵਿਚ ਇਜਰਾਇਲ ਵਲੋ ਲੇਬਨਾਨ ਉਪਰ ਹਵਾਈ ਹਮਲੇ ਕੀਤੇ ਗਏ ਹਨ, ਜਿਸ ਕਾਰਨ 16 ਦੇ ਕਰੀਬ ਲੋਕਾਂਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਧਰ ਦੂਸਰੇ ਪਾਸੇ ਇਸ ਕਾਰਵਾਈ ਤੋਂ ਬਾਅਦ ਲੇਬਨਾਨੀ ਸੰਗਠਨ ਹਿਜ਼ਬੁੱਲਾ ਨੇ ਵੀ ਜਵਾਬੀ ਹਮਲਾ […]
ਲੇਬਨਾਨ ‘ਤੇ ਇਜ਼ਰਾਈਲ ਵਲੋ ਹਵਾਈ ਹਮਲੇ ਵਿਚ 16 ਦੇ ਕਰੀਬ ਲੋਕਾਂ ਦੀ ਹੋਈ ਮੌਤ Read More »









