ਅਮਰੀਕਾ-ਨਾਈਜੀਰੀਆ ਦੀ ਸਾਂਝੀ ਕਾਰਵਾਈ ‘ਚ ਆਈਐਸਆਈਐਸ ਦਾ ਵੱਡਾ ਕਮਾਂਡਰ ਢੇਰ : ਟਰੰਪ
ਵਾਸ਼ਿੰਗਟਨ, 16 ਮਈ 2026 : ਅਮਰੀਕਾ-ਨਾਈਜੀਰੀਆ ਦੀ ਸਾਂਝੀ ਕਾਰਵਾਈ ਦੌਰਾਨ ਆਈਐਸਆਈਐਸ ਦਾ ਇਕ ਵੱਡਾ ਕਮਾਂਡਰ ਢੇਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੁਸ਼ਟੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੀਤੀ ਹੈ। ਉਨਾ ਦਾਅਵਾ ਕੀਤਾ ਹੈ ਕਿ ਅਮਰੀਕੀ ਅਤੇ ਨਾਈਜੀਰੀਆਈ ਫੌਜਾਂ ਦੀ ਸਾਂਝੀ ਕਾਰਵਾਈ ਦੌਰਾਨ ਆਈਐਸਆਈਐਸ ਦੇ ਇੱਕ ਵੱਡੇ ਕਮਾਂਡਰ ਅਬੂ-ਬਿਲਾਲ ਅਲ-ਮਿਨੂਕੀ ਨੂੰ ਮਾਰ ਦਿੱਤਾ […]
ਅਮਰੀਕਾ-ਨਾਈਜੀਰੀਆ ਦੀ ਸਾਂਝੀ ਕਾਰਵਾਈ ‘ਚ ਆਈਐਸਆਈਐਸ ਦਾ ਵੱਡਾ ਕਮਾਂਡਰ ਢੇਰ : ਟਰੰਪ Read More »









