ਸੀਆਈਏ ਸਟਾਫ ਜਲੰਧਰ ਨੇ ਗੈਗਸਟਰਾਂ ਦਾ ਤੋੜਿਆ ਨੈਟਵਰਕ, ਚਾਰ ਗ੍ਰਿਫਤਾਰ
ਜਲੰਧਰ, 18 ਮਈ 2026 : ਜਲੰਧਰ ਸੀਆਈਏ ਸਟਾਫ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਗੈਗਸਟਰਾਂ ਦਾ ਨੈਟਵਰਕ ਤੋੜਦਿਆਂ ਗੋਲਡੀ ਬਰਾੜ ਗੈਗ ਨਾਲ ਸਬੰਧਿਤ ਚਾਰ ਸੂਟਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਮੁਲਜ਼ਮਾਂ ਕੋਲੋਂ ਅੱਠ ਨਾਜਾਇਜ਼ ਪਿਸਤੌਲ, 45 ਜਿੰਦਾ ਕਾਰਤੂਸ ਅਤੇ ਇੱਕ ਚਾਂਦੀ ਰੰਗ ਦੀ ਸਵਿਫਟ ਕਾਰ ਬਰਾਮਦ ਕੀਤੀ ਹੈ। […]
ਸੀਆਈਏ ਸਟਾਫ ਜਲੰਧਰ ਨੇ ਗੈਗਸਟਰਾਂ ਦਾ ਤੋੜਿਆ ਨੈਟਵਰਕ, ਚਾਰ ਗ੍ਰਿਫਤਾਰ Read More »








