ਆਦੀਆਂ ਪੁਲੀਸ ਚੌਕੀ ਹੱਤਿਆਕਾਂਡ : ਪੁਲਸ ਨੇ ਕੀਤਾ ਮੁੱਖ ਦੋਸ਼ੀ ਢੇਰ
ਗੁਰਦਾਸਪੁਰ, 25 ਫਰਵਰੀ : ਬੀਤੇ ਦਿਨੀ ਗੁਰਦਾਸਪੁਰ ਦੇ ਸਰਹੱਦੀ ਪਿੰਡ ਆਦੀਆਂ ਵਿਖੇ ਦੋ ਪੁਲਸ ਮੁਲਾਜ਼ਮਾਂ ਦੀ ਗੋਲੀਆਂ ਮਾਰਕੇ ਹੱਤਿਆ ਕਰਨ ਦੇ ਮਾਮਲੇ ਵਿਚ ਹੁਣ ਨਵਾਂ ਮੋਡ ਸਾਹਮਣੇ ਆਇਆ ਹੈ। ਪੰਜਾਬ ਪੁਲਸ ਦੇ ਅਧਿਕਾਰੀਆਂ ਨੇ ਅੱਜ ਕਾਰਵਾਈ ਦੌਰਾਨ ਇਸ ਮਾਮਲੇ ਵਿਚ ਮੁੱਖ ਦੋਸ਼ੀ ਨੂੰ ਢੇਰ ਕਰ ਦਿੱਤਾ ਹੈ, ਜਦੋ ਕਿ ਉਸਦਾ ਸਾਥੀ ਅਜੇ ਫਰਾਰ ਚਲ ਰਿਹਾ […]
ਆਦੀਆਂ ਪੁਲੀਸ ਚੌਕੀ ਹੱਤਿਆਕਾਂਡ : ਪੁਲਸ ਨੇ ਕੀਤਾ ਮੁੱਖ ਦੋਸ਼ੀ ਢੇਰ Read More »









