Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 22 Oct 2026 | 3:43 pm

+91 90915 01313 , +91 90916 01313

punjabbanni@gmail.com
punjabbani@yahoo.com

Author name: Punjab Bani

CIA

ਪੁਲਸ ਨੇ ਕੀਤੀ ਵੱਡੀ ਸਾਜਿਸ਼ ਨਾਕਾਮ : ਹੈਡ ਗ੍ਰਨੇਡਾਂ ਸਣੇ ਦੋ ਕਾਬੂ

ਅੰਮ੍ਰਿਤਸਰ, 19 ਮਈ 2026 : ਪੰਜਾਬ ਪੁਲਸ ਨੇ ਅੱਜ ਮੁਸਤੈਦੀ ਦਿਖਾਉਦਿਆਂ ਵੱਡੀ ਵਾਰਦਾਤ ਨੂੰ ਨਾਕਾਮ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਪੰਜਾਬ ਪੁਲਸ ਨੇ ਇਕ ਆਪ੍ਰੇਸ਼ਨ ਦੌਰਾਨ ਦੋ ਵਿਅਕਤੀਆਂ ਨੂੰ ਹੈਡ ਗ੍ਰਨੇਡਾਂ ਸਣੇ ਗ੍ਰਿਫਤਾਰ ਕੀਤਾ ਹੈ। ਜਿਕਰਯੋਗ ਹੈ ਕਿ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) […]

ਪੁਲਸ ਨੇ ਕੀਤੀ ਵੱਡੀ ਸਾਜਿਸ਼ ਨਾਕਾਮ : ਹੈਡ ਗ੍ਰਨੇਡਾਂ ਸਣੇ ਦੋ ਕਾਬੂ Read More »

russia

ਰੂਸ ਨੇ ਫਿਰ ਬਰਸਾਏ ਯੂਕਰੇਨ ਉਪਰ ਡਰੋਨ ਅਤੇ ਮਿਜਾਇਲਾਂ, ਇਕ ਹਲਾਕ, ਕਈ ਜਖਮੀ

ਕੀਵ/ਯੂਕਰੇਨ, 19 ਮਈ 2026 : ਰੂਸ ਅਤੇ ਯੂਕਰੇਨ ਵਿਚਾਲੇ ਚਲ ਰਿਹਾ ਸੰਘਰਸ਼ ਰੁਕਣ ਦਾ ਨਾਮ ਨਹੀ ਲੈ ਰਿਹਾ ਹੈ, ਜਿਸ ਕਾਰਨ ਕਈ ਨਿਰਦੋਸ਼ ਲੋਕਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪੈ ਰਹੀਆਂ ਹਨ। ਹੁਣ ਤਾਜਾ ਮਾਮਲੇ ਵਿਚ ਰੂਸ ਵਲੋ ਇਕ ਵਾਰ ਫਿਰ ਤੋ ਯੂਕਰੇਨ ਉਪਰ ਮਿਜਾਇਲਾਂ ਤੇ ਡਰੋਨ ਅਟੈਕ ਕੀਤੇ ਗਏ ਹਨ, ਜਿਸ ਵਿਚ ਇਕ ਵਿਅਕਤੀ ਦੇ

ਰੂਸ ਨੇ ਫਿਰ ਬਰਸਾਏ ਯੂਕਰੇਨ ਉਪਰ ਡਰੋਨ ਅਤੇ ਮਿਜਾਇਲਾਂ, ਇਕ ਹਲਾਕ, ਕਈ ਜਖਮੀ Read More »

petrol

ਮਹਿੰਗਾਈ ਦੀ ਮਾਰ : ਪੈਟਰੋਲ-ਡੀਜ਼ਲ ਮੁੜ ਹੋਇਆ ਮਹਿੰਗਾ, ਲੋਕਾਂ ਦੀ ਜੇਬ ‘ਤੇ ਵਧਿਆ ਬੋਝ

ਨਵੀਂ ਦਿੱਲੀ, 19 ਮਈ 2026 : ਮਹਿੰਗਾਈ ਦੀ ਮਾਰ ਰੁਕਣ ਦਾ ਨਾਮ ਨਹੀ ਲੈ ਰਹੀ ਹੈ, ਇਕ ਪਾਸੇ ਜਿਥੇ ਹਰ ਚੀਜ ਦੇ ਰੇਟ ਕਰੀਬਨ ਦੁਗਣੇ ਹਨ, ਉਥੇ ਪੈਟਰੋਲ ਡੀਜਲ ਦੀਆਂ ਕੀਮਤਾਂ ਵੀ ਆਸਮਾਨ ਨੂੰ ਛੂ ਰਹੀਆ ਹਨ। ਜਾਣਕਾਰੀ ਅਨੁਸਾਰ ਤਾਜਾ ਮਾਮਲੇ ਵਿਚ ਮੰਗਲਵਾਰ ਸਵੇਰੇ ਜਾਰੀ ਹੋਈਆਂ ਨਵੀਆਂ ਦਰਾਂ ਅਨੁਸਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ

ਮਹਿੰਗਾਈ ਦੀ ਮਾਰ : ਪੈਟਰੋਲ-ਡੀਜ਼ਲ ਮੁੜ ਹੋਇਆ ਮਹਿੰਗਾ, ਲੋਕਾਂ ਦੀ ਜੇਬ ‘ਤੇ ਵਧਿਆ ਬੋਝ Read More »

crime

ਗੁਟਕਾ ਸਾਹਿਬ ਦੀ ਬੇਅਦਬੀ ਨਾਲ ਭੜਕੇ ਲੋਕ, ਸਿੱਖ ਜਥੇਬੰਦੀਆਂ ਨੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਮੰਗੀ

ਜਲੰਧਰ, 19 ਮਈ 2026 : ਪੰਜਾਬ ਵਿੱਚ ਇੱਕ ਵਾਰ ਫਿਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਜਲੰਧਰ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰਨ ਕਾਰਨ ਲੋਕਾਂ ਅੰਦਰ ਭਾਰੀ ਰੋ਼ਸ ਫੈਲ ਗਿਆ ਹੈ ਅਤੇ ਦੂਸਰੇ ਪਾਸੇ ਸਿੱਖ ਜਥੇਬੰਦੀਆਂ ਨੇ ਇਸ ਮਾਮਲੇ ਵਿਚ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਤੋ ਸਖਤ

ਗੁਟਕਾ ਸਾਹਿਬ ਦੀ ਬੇਅਦਬੀ ਨਾਲ ਭੜਕੇ ਲੋਕ, ਸਿੱਖ ਜਥੇਬੰਦੀਆਂ ਨੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਮੰਗੀ Read More »

inder

ਪੰਜਾਬੀ ਗਾਇਕਾ ਨੂੰ ਅਗਵਾ ਕਰ ਕੀਤਾ ਕਤਲ : ਪੁਲਸ ਨੇ ਕੀਤੀ ਜਾਂਚ ਸ਼ੁਰੂ

ਲੁਧਿਆਣਾ, 19 ਮਈ 2026 : ਪੰਜਾਬੀ ਸੰਗੀਤ ਜਗਤ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲਗਾ, ਜਦੋ ਇਕ ਪੰਜਾਬੀ ਗਾਇਕਾ ਨੂੰ ਅਗਵਾ ਕਰ ਉਸਦਾ ਕਤਲ ਕਰ ਦਿਤਾ ਗਿਆ, ਜਿਸਨੂੰ ਲੈ ਕੇ ਪੁਲਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਜਾਣਕਾਰੀ ਦੇ ਅਨੁਸਾਰ 29 ਸਾਲਾ ਪੰਜਾਬੀ ਗਾਇਕਾ ਇੰਦਰ ਕੌਰ ਉਰਫ਼ ਯਸ਼ਿੰਦਰ ਕੌਰ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ

ਪੰਜਾਬੀ ਗਾਇਕਾ ਨੂੰ ਅਗਵਾ ਕਰ ਕੀਤਾ ਕਤਲ : ਪੁਲਸ ਨੇ ਕੀਤੀ ਜਾਂਚ ਸ਼ੁਰੂ Read More »

crime

ਆਸਟ੍ਰੇਲੀਆ ਵਿਚ ਪੰਜਾਬ ਦੀ ਇਕ ਵਿਦਿਆਰਥਣ ਦੀ ਹੋਈ ਮੌਤ, ਪਰਿਵਾਰ ਵਿਚ ਛਾਇਆ ਮਾਤਮ

ਲੁਧਿਆਣਾ, 19 ਮਈ 2026 : ਆਸਟ੍ਰੇਲੀਆ ਵਿਖੇ ਚੰਗੇ ਭਵਿਖ ਦੀ ਤਲਾਸ਼ ਵਿਚ ਗਈ ਇਕ ਪੰਜਾਬ ਦੀ ਰਹਿਣ ਵਾਲੀ ਵਿਦਿਆਰਥਣ ਦੀ ਦਰਦਨਾਕ ਮੌਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਪਰਿਵਾਰ ਉਪਰ ਦੁਖਾਂ ਦਾ ਪਹਾੜ ਟੁਟ ਪਿਆ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਜ਼ਿਲ੍ਹੇ ਦੀ 19 ਸਾਲਾ ਵਿਦਿਆਰਥਣ ਕੋਮਲਪ੍ਰੀਤ ਕੌਰ ਦੀ ਸੜਕ ਹਾਦਸੇ ਦੌਰਾਨ ਮੌਤ ਹੋ

ਆਸਟ੍ਰੇਲੀਆ ਵਿਚ ਪੰਜਾਬ ਦੀ ਇਕ ਵਿਦਿਆਰਥਣ ਦੀ ਹੋਈ ਮੌਤ, ਪਰਿਵਾਰ ਵਿਚ ਛਾਇਆ ਮਾਤਮ Read More »

photo

ਚੰਡੀਗੜ੍ਹ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ਸ਼ਾਨਦਾਰ ਢੰਗ ਨਾਲ ਸੰਪੰਨ

ਚੰਡੀਗੜ੍ਹ 19 ਮਈ  – ਚੰਡੀਗੜ੍ਹ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ਅੱਜ ਲਾਇਨਜ਼ ਕਲੱਬ, ਸੈਕਟਰ 18 ਚੰਡੀਗੜ੍ਹ ਵਿਖੇ ਹੋਈ, ਜਿਸ ਵਿੱਚ ਲਗਭਗ 200 ਵਿਅਕਤੀਆਂ ਵੱਲੋਂ ਭਾਗ ਲਿਆ ਗਿਆ। ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਦੇ ਸੀਨੀਅਰ ਫੋਟੋਗ੍ਰਾਫ਼ਰਾਂ, ਜਿਨ੍ਹਾਂ ਨੇ ਬਹੁਤ ਜ਼ਿਆਦਾ ਪੇਸ਼ੇਵਰ ਸਫਲਤਾ ਪ੍ਰਾਪਤ ਕੀਤੀ, ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਸਭ ਤੋਂ ਮਹੱਤਵਪੂਰਨ ਸ਼੍ਰੀ ਸੁਰੇਸ਼ ਸ਼ਰਮਾ (ਇੰਡੀਆਨੋ ਸਟੂਡੀਓ) ਹਨ, ਜਿਨ੍ਹਾਂ ਨੂੰ ਆਰਕੀਟੈਕਚਰ ਫੋਟੋਗ੍ਰਾਫੀ ਵਿੱਚ ਆਪਣੇ ਕੰਮ ਲਈ ਰਾਸ਼ਟਰੀ

ਚੰਡੀਗੜ੍ਹ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ਸ਼ਾਨਦਾਰ ਢੰਗ ਨਾਲ ਸੰਪੰਨ Read More »

book

ਭਾਸ਼ਾ ਵਿਭਾਗ ਵਿਖੇ ਡਾਕਟਰ ਹਰਨੇਕ ਢੋਟ ਦੀ ਪੁਸਤਕ ‘ਸਜਨ ਸੁਹੇਲੇ’ ਰਿਲੀਜ਼

ਪਟਿਆਲਾ, 19 ਮਈ – ਪਿਛਲੇ ਦਿਨੀਂ ਭਾਸ਼ਾ ਵਿਭਾਗ ਪੰਜਾਬ ਦੇ ਲੈਕਚਰ ਹਾਲ ਵਿੱਚ ਡਾ. ਹਰਨੇਕ ਸਿੰਘ ਢੋਟ ਦੀ ਤੀਜੀ ਪੁਸਤਕ “ਸਜਨ ਸੁਹੇਲੇ” ਦਾ ਲੋਕ ਅਰਪਣ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਾ. ਭੀਮਇੰਦਰ ਸਿੰਘ, ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਸੰਸਕ੍ਰਿਤ ਸਾਹਿਤਕਾਰ ਡਾ. ਮਹੇਸ਼ ਚੰਦਰ

ਭਾਸ਼ਾ ਵਿਭਾਗ ਵਿਖੇ ਡਾਕਟਰ ਹਰਨੇਕ ਢੋਟ ਦੀ ਪੁਸਤਕ ‘ਸਜਨ ਸੁਹੇਲੇ’ ਰਿਲੀਜ਼ Read More »

cm maan

ਮੁੱਖ ਮੰਤਰੀ ਪੰਜਾਬੀ ਨੇ ਅੰਡਰਗਰਾਊਡ ਬਿਜਲੀ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ

ਸੰਗਰੂਰ, 19 ਮਈ 2026 : ਪੰਜਾਬ ਨੂੰ ਵਾਇਰ ਫ੍ਰੀ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਜੱਦੀ ਪਿੰਡ ਸਤੌਜ ਵਿੱਚ ਬਿਜਲੀ ਢਾਂਚੇ ਨੂੰ ਆਧੁਨਿਕ ਬਣਾਉਦਿਆਂ ਅੰਡਰਗਰਾਊਡ ਬਿਜਲੀ ਪ੍ਰੋਜੈਕਟ ਦੀ ਸੁਰੂਆਤ ਕਰ ਦਿਤੀ ਹੈ। ਦਸ ਦਈਏ ਕਿ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਯੋਜਨਾ ‘ਤੇ ਕਰੀਬ 8 ਕਰੋੜ ਰੁਪਏ ਖਰਚੇ ਜਾਣਗੇ ਅਤੇ

ਮੁੱਖ ਮੰਤਰੀ ਪੰਜਾਬੀ ਨੇ ਅੰਡਰਗਰਾਊਡ ਬਿਜਲੀ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ Read More »

pu

 ਰਿਟਾਇਰਡ ਅਫਸਰਜ਼ ਐਸੋਸੀਏਸ਼ਨ ਦੀ ਨਵੀਂ ਕਾਰਜਕਾਰਨੀ ਵੱਲੋਂ ਵਾਈਸ ਚਾਂਸਲਰ ਨਾਲ ਵਿਸ਼ੇਸ਼ ਮੁਲਾਕਾਤ

ਪਟਿਆਲਾ, 19 ਮਈ — ਪੰਜਾਬੀ ਯੂਨੀਵਰਸਿਟੀ ਰਿਟਾਇਰਡ ਅਫਸਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਦੀ ਨਵੀਂ ਚੁਣੀ ਗਈ ਕਾਰਜਕਾਰਨੀ ਵੱਲੋਂ ਅੱਜ ਵਾਈਸ ਚਾਂਸਲਰ ਪ੍ਰੋਫੈਸਰ ਜਗਦੀਪ ਸਿੰਘ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਾਜਿੰਦਰ ਕੁਮਾਰ ਰੋਹਿਲਾ ਨੇ ਦੱਸਿਆ ਕਿ ਸੰਸਥਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਬੈਲੇਟ ਪੇਪਰ ਰਾਹੀਂ ਪਾਰਦਰਸ਼ੀ ਤਰੀਕੇ ਨਾਲ ਇਸ ਨਵੀਂ ਕਾਰਜਕਾਰਨੀ ਦੀ

 ਰਿਟਾਇਰਡ ਅਫਸਰਜ਼ ਐਸੋਸੀਏਸ਼ਨ ਦੀ ਨਵੀਂ ਕਾਰਜਕਾਰਨੀ ਵੱਲੋਂ ਵਾਈਸ ਚਾਂਸਲਰ ਨਾਲ ਵਿਸ਼ੇਸ਼ ਮੁਲਾਕਾਤ Read More »

Scroll to Top