ਖਸਰਾ ਰੁਬੇਲਾ ਨੂੰ ਜੜੋ ਖਤਮ ਕਰਨ ਲਈ 20 ਤੋਂ 25 ਜੁਲਾਈ ਤੱਕ ਚਲਾਈ ਜਾ ਰਹੀ ਹੈ ਵਿਸ਼ੇਸ਼ ਟੀਕਾਕਰਨ ਮੁਹਿੰਮ- ਸਿਵਲ ਸਰਜਨ
ਪਟਿਆਲਾ 21 ਜੁਲਾਈ – ਜਿਲ੍ਹੇ ਨੂੰ ਖਸਰਾ ਰੁਬੇਲਾ ਮੁਕਤ ਬਣਾਉਣ ਅਤੇ ਹਰ ਯੋਗ ਬੱਚੇ ਨੂੰ ਇਹਨਾਂ ਗੰਭੀਰ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਿਹਤ ਵਿਭਾਗ ਪਟਿਆਲਾ ਵੱਲੋਂ 20 ਤੋਂ 25 ਜੁਲਾਈ ਤੱਕ ਮੀਜ਼ਲ ਰੁਬੇਲਾ ਕੈਚ ਅੱਪ ਰਾਉਂਡ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਵਿਸ਼ੇਸ਼ ਮੁਹਿੰਮ ਅਧੀਨ ਉਹਨਾਂ ਬੱਚਿਆਂ ਨੂੰ ਐਮ.ਆਰ ਦੇ ਟੀਕੇ ਲਗਾਏ […]









