ਅਮਰੀਕਾ-ਕੈਨੇਡਾ ਦੇ ਸਾਂਝੇ ਡਰੱਗ ਆਪ੍ਰੇਸ਼ਨ ਦੌਰਾਨ 1.7 ਟਨ ਨਸ਼ੀਲੇ ਪਦਾਰਥ ਕੀਤੇ ਜਬਤ
ਦਿੱਲੀ, 25 ਜੁਲਾਈ 2026 : ਨਸਾ ਤਸੱਕਰਾਂ ਨੂੰ ਕਾਬੂ ਕਰਨ ਲਈ ਅਮਰੀਕਾ ਤੇ ਕੈਨੇਡਾ ਵਲੋ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ। ਇਸ ਆਪ੍ਰੇ਼ਸਨ ਦੌਰਾਨ ਪੁਲਸ ਨੇ 1.7 ਟਨ ਨਸੀ਼ਲੇ ਪਦਾਰਥਾਂ ਨੂੰ ਜਬਤ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸਤੋ ਇਲਾਵਾ ਪੁਲਸ ਨੇ 13 ਪੰਜਾਬੀਆਂ ਸਮੇਤ 21 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਕੀਮਤ $139 ਮਿਲੀਅਨ […]
ਅਮਰੀਕਾ-ਕੈਨੇਡਾ ਦੇ ਸਾਂਝੇ ਡਰੱਗ ਆਪ੍ਰੇਸ਼ਨ ਦੌਰਾਨ 1.7 ਟਨ ਨਸ਼ੀਲੇ ਪਦਾਰਥ ਕੀਤੇ ਜਬਤ Read More »









