ਰਾਸ਼ਟਰਪਤੀ ਨੇ ਉਡਾਣ ਭਰਕੇ ਵਧਾਇਆ ਸੈਨਿਕਾਂ ਦਾ ਹੌਸਲਾ
ਜੈਸਲਮੇਰ, 27 ਫਰਵਰੀ : ਭਾਰਤ ਦੀ ਰਾਸ਼ਟਰਪਤੀ ਦਰੋਪਤੀ ਮੁਰਮੂ ਨੇ ਸ਼ੁੱਕਰਵਾਰ ਨੂੰ ਜੈਸਲਮੇਰ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਭਾਰਤੀ ਵਾਇੂ ਸੈਨਾ ਦੇ ਲਾਈਟ ਕੰਬੈਟ ਹੈਲੀਕਾਪਟਰ ‘ਪ੍ਰਚੰਡ’ ਵਿੱਚ ਕੋ-ਪਾਇਲਟ ਵਜੋਂ ਲਗਭਗ 22 ਮਿੰਟ ਦੀ ਉਡਾਣ ਭਰ ਕੇ ਸੈਨਿਕਾਂ ਦਾ ਹੌਸਲਾ ਵਧਾਇਆ ਤੇ ਉਨਾਦੀ ਹੌਸਲਾ ਅਫਜਾਈ ਵੀ ਕੀਤੀ। ਜਿਕਰਯੋਗ ਹੈ ਕਿ ਰਾਸ਼ਟਰਪਤੀ ਨੇ ਅੱਜ ਉਡਾਣ ਭਰਨ ਦੌਰਾਨ […]
ਰਾਸ਼ਟਰਪਤੀ ਨੇ ਉਡਾਣ ਭਰਕੇ ਵਧਾਇਆ ਸੈਨਿਕਾਂ ਦਾ ਹੌਸਲਾ Read More »









