ਬਿਹਾਰ : ਸਈਦ ਅਤਾ ਹਸਨੈਨ ਨੇ ਰਾਜਪਾਲ ਵਜੋਂ ਸੰਭਾਲਿਆ ਅਹੁੱਦਾ
ਪਟਨਾ, 14 ਮਾਰਚ : ਬਿਹਾਰ ਨੂੰ ਨਵਾਂ ਰਾਜਪਾਲ ਮਿਲ ਗਿਆ ਹੈ। ਦਸ ਦਈਏ ਕਿ ਸਈਦ ਅਤਾ ਹਸਨੈਨ ਨੇ ਸ਼ਨੀਵਾਰ ਸਵੇਰੇ ਰਾਜਭਵਨ ਵਿੱਚ ਹੋਏ ਸਮਾਗਮ ਦੌਰਾਨ ਅਹੁਦੇ ਦੀ ਸਹੁੰ ਚੁੱਕ ਕੇ ਆਪਣੀ ਜ਼ਿੰਮੇਵਾਰੀ ਸੰਭਾਲ ਲਈ। ਸਹੁੰ ਚੁਕਾਉਣ ਦੀ ਕਾਰਵਾਈ ਉੱਚ ਅਦਾਲਤ ਦੇ ਮੁੱਖ ਨਿਆਂਧੀਸ਼ ਕੇ. ਵਿਨੋਦ ਚੰਦਰਨ ਵੱਲੋਂ ਕਰਵਾਈ ਗਈ, ਜਿਨਾ ਨੂੰ ਵੱਖ ਵੱਖ ਨੇਤਾਵਾਂ ਵਲੋ […]
ਬਿਹਾਰ : ਸਈਦ ਅਤਾ ਹਸਨੈਨ ਨੇ ਰਾਜਪਾਲ ਵਜੋਂ ਸੰਭਾਲਿਆ ਅਹੁੱਦਾ Read More »









