ਵੈਨੇਜ਼ੁਏਲਾ ਵਿੱਚ ਅਮਰੀਕੀ ਕਾਰਵਾਈ ਦੌਰਾਨ ਕਈ ਕਿਊਬਾ ਅਧਿਕਾਰੀਆਂ ਦੀ ਮੌਤ
ਦਿਲੀ, 5 ਜਨਵਰੀ : ਬੀਤੇ ਦਿਨੀ ਅਮਰੀਕਾ ਵਲੋ ਵੈਨੇਜੁਏਲਾ ਵਿਚ ਕੀਤੀ ਗਈ ਫੌਜੀ ਕਾਰਵਾਈ ਤੋ ਬਾਅਦ ਹੁਣ ਕਿਊਬਾ ਸਰਕਾਰ ਨੇ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਹੈ ਕਿ ਇਸ ਕਾਰਵਾਈ ਦੌਰਾਨ ਕਈ ਕਿਊਬਾ ਅਧਿਕਾਰੀਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਦੇ ਅਨੁਸਾਰ ਅਮਰੀਕੀ ਫੌਜੀ ਕਾਰਵਾਈ ਦੌਰਾਨ ਉਸਦੇ 30 ਦੇ ਕਰੀਬ ਫੌਜੀ ਅਤੇ ਪੁਲੀਸ ਅਧਿਕਾਰੀ ਮਾਰੇ ਗਏ […]
ਵੈਨੇਜ਼ੁਏਲਾ ਵਿੱਚ ਅਮਰੀਕੀ ਕਾਰਵਾਈ ਦੌਰਾਨ ਕਈ ਕਿਊਬਾ ਅਧਿਕਾਰੀਆਂ ਦੀ ਮੌਤ Read More »
