ਬਠਿੰਡਾ ਅਦਾਲਤ ਵਿੱਚ ਕੰਗਨਾ ਰਣੌਤ ਦੀ ਪੇਸ਼ੀ, ਵੀਡਿਓ ਕਾਨਫਰੰਸ ਰਾਹੀ ਭਰੀ ਹਾਜਰੀ
ਚੰਡੀਗੜ, 27 ਜਨਵਰੀ : ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸਾਂਸਦ ਅਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਅੱਜ ਬਠਿੰਡਾ ਦੀ ਅਦਾਲਤ ਵਿੱਚ ਅੱਜ ਪੇਸ਼ੀ ਹੋਈ, ਜਿਥੇ ਉਹ ਵੀਡਿਓ ਕਾਨਫਰੰਸ ਰਾਹੀ ਹਾਜਰ ਹੋਈ। ਇਸ ਮੌਕੇ ਸੁਣਵਾਈ ਦੌਰਾਨ ਮੁਆਵਕ ਪੱਖ ਵੱਲੋਂ ਦੋ ਗਵਾਹਾਂ ਦੇ ਬਿਆਨ ਅਦਾਲਤ ਵਿੱਚ ਦਰਜ ਕਰਵਾਏ ਗਏ। ਦਸ ਦਈਏ ਕਿ ਬੇਬੇ ਮਹਿੰਦਰ ਕੌਰ ਵੱਲੋਂ ਦਰਜ […]
ਬਠਿੰਡਾ ਅਦਾਲਤ ਵਿੱਚ ਕੰਗਨਾ ਰਣੌਤ ਦੀ ਪੇਸ਼ੀ, ਵੀਡਿਓ ਕਾਨਫਰੰਸ ਰਾਹੀ ਭਰੀ ਹਾਜਰੀ Read More »
