crime

4 ਕਿਲੋ ਨਸ਼ੇ ਨਾਲ ਸਰਪੰਚ ਕਾਬੂ, ਵੀਆਈਪੀ ਗੱਡੀ ’ਚ ਕਰ ਰਿਹਾ ਸੀ ਤਸੱਕਰੀ

ਅੰਮ੍ਰਿਤਸਰ, 19 ਮਾਰਚ : ਅੰਮ੍ਰਿਤਸਰ ਵਿਚ ਪੰਜਾਬ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਇਕ ਸਰਪੰਚ ਨੂੰ ਵੀਆਈਪੀ ਗੱਡੀ ਵਿਚ ਤਸਕਰੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ, ਜਿਸ ਕੋਲੋ ਲਗਭਗ 4 ਕਿਲੋ ਹੈਰੋਇਨ ਅਤੇ ਕੁਝ ਨਾਜਾਇਜ਼ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਤਿੰਨੇ ਸ਼ੱਕੀ ਇੱਕ ਵੀਆਈਪੀ ਨੰਬਰ ਵਾਲੀ ਸਕਾਰਪੀਓ ਗੱਡੀ ਵਿੱਚ ਨਸ਼ਾ […]

4 ਕਿਲੋ ਨਸ਼ੇ ਨਾਲ ਸਰਪੰਚ ਕਾਬੂ, ਵੀਆਈਪੀ ਗੱਡੀ ’ਚ ਕਰ ਰਿਹਾ ਸੀ ਤਸੱਕਰੀ Read More »