ਨਗਰ ਨਿਗਮ ਪਟਿਆਲਾ ਦੀ ਦੇਸ਼ ਭਰ ਵਿੱਚ ਚੜ੍ਹਤ; ਵਾਤਾਵਰਣ ਸੰਭਾਲ ਲਈ ਮਿਲਿਆ ਵੱਕਾਰੀ ‘ਸਕੋਚ ਅਵਾਰਡ’
ਪਟਿਆਲਾ, 23 ਜੂਨ – ਨਗਰ ਨਿਗਮ ਪਟਿਆਲਾ ਦੇ ਖਾਤੇ ਵਿੱਚ ਦੇਸ਼ ਪੱਧਰ ‘ਤੇ ਇੱਕ ਬਹੁਤ ਹੀ ਵੱਡੀ ਅਤੇ ਇਤਿਹਾਸਕ ਉਪਲਬਧੀ ਜੁੜ ਗਈ ਹੈ। ਭਾਰਤ ਦੇ ਬਹੁਤ ਹੀ ਵੱਕਾਰੀ ਅਤੇ ਸੁਤੰਤਰ ਨਾਗਰਿਕ ਸਨਮਾਨਾਂ ਵਿੱਚੋਂ ਇੱਕ ‘ਸਕੋਚ ਅਵਾਰਡ’ ਲਈ ਇਸ ਵਾਰ ਨਗਰ ਨਿਗਮ ਪਟਿਆਲਾ ਦੀ ਚੋਣ ਕੀਤੀ ਗਈ ਹੈ। ਨਵੀਂ ਦਿੱਲੀ ਵਿਖੇ ਆਯੋਜਿਤ ਇੱਕ ਸ਼ਾਨਦਾਰ ਅਵਾਰਡ ਸਮਾਰੋਹ […]
ਨਗਰ ਨਿਗਮ ਪਟਿਆਲਾ ਦੀ ਦੇਸ਼ ਭਰ ਵਿੱਚ ਚੜ੍ਹਤ; ਵਾਤਾਵਰਣ ਸੰਭਾਲ ਲਈ ਮਿਲਿਆ ਵੱਕਾਰੀ ‘ਸਕੋਚ ਅਵਾਰਡ’ Read More »









