ਭੂਚਾਲ ਦੇ ਝਟਕਿਆਂ ਨਾਲ ਹਿਲਿਆ ਵੈਨੇਜੁਏਲਾ, ਕਈ ਲੋਕਾਂ ਦੀ ਹੋਈ ਮੌਤ
ਕਰਾਕਸ, 25 ਜੂਨ 2026: ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿੱਚ ਬੀਤੇ ਦਿਨ ਆਏ ਭੂਚਾਲ ਦੇ ਝਟਕਿਆ ਕਾਰਨ ਉਥੇ ਦੀ ਧਰਤੀ ਪੂਰੀ ਤਰ੍ਹਾ ਹਿਲ ਗਈ, ਜਿਸ ਕਾਰਨ ਕਈ ਲੋਕਾਂ ਦੀ ਜਾਨ ਵੀ ਚਲੀ ਗਈ ਹੈ। ਜਾਣਕਾਰੀ ਦੇ ਅਨੁਸਾਰ ਰਿਕਟਰ ਪੈਮਾਨੇ ‘ਤੇ 7.2 ਅਤੇ 7.5 ਤੀਬਰਤਾ ਵਾਲੇ ਇਨ੍ਹਾਂ ਝਟਕਿਆਂ ਕਾਰਨ ਰਾਜਧਾਨੀ ਕਰਾਕਸ ਸਮੇਤ ਕਈ ਖੇਤਰਾਂ ਵਿੱਚ ਇਮਾਰਤਾਂ ਢਹਿ […]
ਭੂਚਾਲ ਦੇ ਝਟਕਿਆਂ ਨਾਲ ਹਿਲਿਆ ਵੈਨੇਜੁਏਲਾ, ਕਈ ਲੋਕਾਂ ਦੀ ਹੋਈ ਮੌਤ Read More »









