ਕਿਸਾਨਾਂ ਜਥੇਬੰਦੀਆਂ ਵੱਲੋਂ 6 ਦਸੰਬਰ ਨੂੰ ਸੰਭੂ ਬੈਰੀਅਰ ਤੋਂ ਦਿੱਲੀ ਵੱਲ ਸ਼ਾਂਤਮਈ ਪੈਦਲ ਮਾਰਚ ਦੀਆਂ ਤਿਆਰੀਆਂ ਪੂਰੀਆਂ : ਸਰਵਨ ਸਿੰਘ ਪੰਧੇਰ
ਕਿਸਾਨਾਂ ਜਥੇਬੰਦੀਆਂ ਵੱਲੋਂ 6 ਦਸੰਬਰ ਨੂੰ ਸੰਭੂ ਬੈਰੀਅਰ ਤੋਂ ਦਿੱਲੀ ਵੱਲ ਸ਼ਾਂਤਮਈ ਪੈਦਲ ਮਾਰਚ ਦੀਆਂ ਤਿਆਰੀਆਂ ਪੂਰੀਆਂ : ਸਰਵਨ ਸਿੰਘ ਪੰਧੇਰ ਹਰਿਆਣਾ ਪ੍ਰਸ਼ਾਸ਼ਨ ਨੇ ਸੰਭੂ ਬੈਰੀਅਰ ਨੇੜੇ ਅੰਬਾਲਾ *ਚ ਧਾਰਾ 144 ਦੇ ਪੋਸਟਰ ਚਿਪਕਾਏ ਪਹਿਲਾ ਜੱਥਾ ਬਲਵੰਤ ਸਿੰਘ ਬਹਿਰਾਮਕੇ, ਸੁਰਜੀਤ ਸਿੰਘ ਫੂਲ, ਸਤਨਾਮ ਸਿੰਘ ਪੰਨੂ ਅਤੇ ਸੁਰਿੰਦਰ ਸਿੰਘ ਚਤਾਲਾ ਦੀ ਅਗਵਾਈ ਵਿਚ ਹੋਵੇਗਾ ਰਵਾਨਾ ਰਾਜਪੁਰਾ […]









