ਬੈਂਕ ਅਧਿਕਾਰੀ ਸਰਕਾਰ ਦੀਆਂ ਭਲਾਈ ਸਕੀਮਾਂ ਤਹਿਤ ਲਾਭਪਾਤਰੀਆਂ ਨੂੰ ਕਰਜ਼ ਦੀ ਸਹੂਲਤ ਮੁਹੱਈਆ ਕਰਵਾ ਕੇ ਸਮਾਜ ਸੁਧਾਰ ਵਿੱਚ ਪਾ ਸਕਦੇ ਹਨ ਵੱਡਾ ਯੋਗਦਾਨ : ਏ. ਡੀ. ਸੀ. ਅਮਿਤ ਬੈਂਬੀ
ਬੈਂਕ ਅਧਿਕਾਰੀ ਸਰਕਾਰ ਦੀਆਂ ਭਲਾਈ ਸਕੀਮਾਂ ਤਹਿਤ ਲਾਭਪਾਤਰੀਆਂ ਨੂੰ ਕਰਜ਼ ਦੀ ਸਹੂਲਤ ਮੁਹੱਈਆ ਕਰਵਾ ਕੇ ਸਮਾਜ ਸੁਧਾਰ ਵਿੱਚ ਪਾ ਸਕਦੇ ਹਨ ਵੱਡਾ ਯੋਗਦਾਨ : ਏ. ਡੀ. ਸੀ. ਅਮਿਤ ਬੈਂਬੀ ਸੰਗਰੂਰ, 12 ਦਸੰਬਰ : ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੀਆਂ ਹਦਾਇਤਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਏ. ਡੀ. ਸੀ. (ਜ) ਅਮਿਤ ਬੈਂਬੀ ਵਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ […]









