ਕੱਟੜਪੰਥੀ ਜਮਾਤ-ਏ-ਇਸਲਾਮੀ ਪਾਰਟੀ ਦੇ ਮੈਂਬਰਾਂ ਆਜ਼ਾਦੀ ਘੁਲਾਟੀਏ ਅਬਦੁਲ ਹਈ ਕਾਨੂ ਨੂੰ ਜੁੱਤੀਆਂ ਦੀ ਮਾਲਾ ਪੁਆ ਕੀਤਾ ਅਪਮਾਨ ਤੇ ਤਸ਼ਦੱਦ
ਕੱਟੜਪੰਥੀ ਜਮਾਤ-ਏ-ਇਸਲਾਮੀ ਪਾਰਟੀ ਦੇ ਮੈਂਬਰਾਂ ਆਜ਼ਾਦੀ ਘੁਲਾਟੀਏ ਅਬਦੁਲ ਹਈ ਕਾਨੂ ਨੂੰ ਜੁੱਤੀਆਂ ਦੀ ਮਾਲਾ ਪੁਆ ਕੀਤਾ ਅਪਮਾਨ ਤੇ ਤਸ਼ਦੱਦ ਬੰਗਲਾਦੇਸ਼ : ਭਾਰਤ ਦੇ ਗੁਆਂਢੀ ਮੁਲਕ ਬੰਗਲਾਦੇਸ਼ ਵਿਚ ਕੱਟੜਪੰਥੀ ਜਮਾਤ-ਏ-ਇਸਲਾਮੀ ਪਾਰਟੀ ਦੇ ਮੈਂਬਰਾਂ ਨੇ ਦੇਸ਼ ਦੇ ਪ੍ਰਸਿੱਧ ਆਜ਼ਾਦੀ ਘੁਲਾਟੀਏ ਅਬਦੁਲ ਹਈ ਕਾਨੂ ਨੂੰ ਜੁੱਤੀਆਂ ਦੀ ਮਾਲਾ ਪੁਆ ਕੇ ਉਨ੍ਹਾਂ ਦਾ ਅਪਮਾਨ ਤੇ ਤਸ਼ਦੱਦ ਕੀਤਾ ਗਿਆ ਹੈ, […]









