ਐਮਸੀ ਪਟਿਆਲਾ ਵੱਲੋਂ ਕੁੱਤਿਆਂ ਦੇ ਕੱਟਣ ਦੀ ਸ਼ਿਕਾਇਤ ਲਈ ਐਮਰਜੈਂਸੀ ਹੈਲਪਲਾਈਨ ਸ਼ੁਰੂ
ਪਟਿਆਲਾ, 16 ਜੁਲਾਈ : ਸ਼ਹਿਰ ਵਿੱਚ ਪਸ਼ੂ ਜਨਮ ਨਿਯੰਤਰਣ (ਏਬੀਸੀ) ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕਰਨ ਲਈ, ਨਗਰ ਨਿਗਮ ਪਟਿਆਲਾ ਦੇ ਵਧੀਕ ਕਮਿਸ਼ਨਰ ਸਿਮਰਪ੍ਰੀਤ ਕੌਰ ਨੇ ਸਿਹਤ ਸ਼ਾਖਾ, ਏਬੀਸੀ ਸੈਂਟਰ ਅਤੇ ਇਸਦੇ ਸਟਾਫ ਦੇ ਅਧਿਕਾਰੀਆਂ ਨਾਲ ਇੱਥੇ ਮੋਦੀ ਕਾਲਜ ਨੇੜੇ ਸਰਕਾਰੀ ਪੋਲੀ ਕਲੀਨਿਕ ਵਿਖੇ ਸਥਿਤ ਪਸ਼ੂ ਜਨਮ ਨਿਯੰਤਰਣ ਕੇਂਦਰ ਦਾ ਵਿਆਪਕ ਨਿਰੀਖਣ ਕੀਤਾ। ਇਸ ਮੌਕੇ ਵਧੀਕ […]
ਐਮਸੀ ਪਟਿਆਲਾ ਵੱਲੋਂ ਕੁੱਤਿਆਂ ਦੇ ਕੱਟਣ ਦੀ ਸ਼ਿਕਾਇਤ ਲਈ ਐਮਰਜੈਂਸੀ ਹੈਲਪਲਾਈਨ ਸ਼ੁਰੂ Read More »









