ਅਨੰਤਨਾਗ ਵਿਖੇ ਅੱਤਵਾਦੀ ਹਮਲੇ ਵਿਚ ਇਕ ਹੈਡ ਕਾਂਸਟੇਬਲ ਹੋਇਆ ਸ਼ਹੀਦ
ਅਨੰਤਨਾਗ, 22 ਜੁਲਾਈ 2026 : ਅਨੰਤਨਾਗ ਵਿਖੇ ਅੱਜ ਇਕ ਅੱਤਵਾਦੀ ਹਮਲੇ ਦੋਰਾਨ ਇਕ ਹੈਡ ਕਾਂਸਟੇਬਲ ਦੇ ਸ਼ਹੀਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸਨੂੰ ਲੈ ਕੇ ਸੈਨਿਕ ਬਲਾਂ ਨੇ ਛਾਣਬੀਣ ਤੇਜ ਕਰ ਦਿਤੀ ਹੈ। ਜਾਣਕਾਰੀ ਅਨੁਸਾਰ ਅੱਜ ਦੁਪਿਹਰ ਸਮੇ ਅਚਾਨਕ ਅੱਤਵਾਦੀਆਂ ਨੇ ਚੌਕ ਵਿਚ ਆਕੇ ਗੋਲੀਆਂ ਚਲਾਈਆਂ, ਜਿਸ ਕਾਰਨ ਪੁਲਸ ਮੁਲਾਜਮ ਆਸਿਕ ਹਸੈਨ ਸ਼ਹੀਦ ਹੋਗਿਆ। […]
ਅਨੰਤਨਾਗ ਵਿਖੇ ਅੱਤਵਾਦੀ ਹਮਲੇ ਵਿਚ ਇਕ ਹੈਡ ਕਾਂਸਟੇਬਲ ਹੋਇਆ ਸ਼ਹੀਦ Read More »









