ਗੈਸ ਏਜੰਸੀਆਂ ਵਰਕਰਾਂ ਦੇ ਸਿਲੰਡਰਾਂ ਦੀ ਚੋਰੀ ਅਤੇ ਕੈਸ਼ ਦੀ ਲੁੱਟ ਖੋਹ ਦੀ ਰੋਕਥਾਮ ਸਬੰਧੀ ਐਸ. ਐਸ. ਪੀ. ਸਾਹਿਬ ਪਟਿਆਲਾ ਨੂੰ ਦਿੱਤਾ ਮੰਗ ਪੱਤਰ ਪਟਿਆਲਾ : ਗੈਸ ਏਜੰਸੀ ਵਰਕਰਜ਼ ਯੂਨੀਅਨ
ਗੈਸ ਏਜੰਸੀਆਂ ਵਰਕਰਾਂ ਦੇ ਸਿਲੰਡਰਾਂ ਦੀ ਚੋਰੀ ਅਤੇ ਕੈਸ਼ ਦੀ ਲੁੱਟ ਖੋਹ ਦੀ ਰੋਕਥਾਮ ਸਬੰਧੀ ਐਸ. ਐਸ. ਪੀ. ਸਾਹਿਬ ਪਟਿਆਲਾ ਨੂੰ ਦਿੱਤਾ ਮੰਗ ਪੱਤਰ ਪਟਿਆਲਾ : ਗੈਸ ਏਜੰਸੀ ਵਰਕਰਜ਼ ਯੂਨੀਅਨ (ਇਫਟੂ) ਵਲੋਂ ਐਸ. ਐਸ. ਪੀ. ਸਾਹਿਬ ਪਟਿਆਲਾ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਬੀਤੇ ਕੁੱਝ ਸਮੇਂ ਤੋਂ ਪਟਿਆਲਾ ਸ਼ਹਿਰ ਖਾਸ ਕਰਕੇ ਪੁਰਾਣੇ ਸ਼ਹਿਰ ਦੇ ਅੰਦਰੂਨੀ […]









