ਮਨੁੱਖੀ ਸਭਿਅਤਾ ਦਾ ਇਤਿਹਾਸ ਬਹੁ-ਭਾਸ਼ਾਈ ਵਿਆਕਰਨ ਅਤੇ ਸਭਿਆਚਾਰਕ ਸੰਵਾਦ ਨਾਲ ਘੜਿਆ ਗਿਆ ਹੈ : ਡਾ. ਧਨਵੰਤ ਕੌਰ
ਮਨੁੱਖੀ ਸਭਿਅਤਾ ਦਾ ਇਤਿਹਾਸ ਬਹੁ-ਭਾਸ਼ਾਈ ਵਿਆਕਰਨ ਅਤੇ ਸਭਿਆਚਾਰਕ ਸੰਵਾਦ ਨਾਲ ਘੜਿਆ ਗਿਆ ਹੈ : ਡਾ. ਧਨਵੰਤ ਕੌਰ ਪਟਿਆਲਾ: 18 ਫਰਵਰੀ : ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ,ਪਟਿਆਲਾ ਦੇ ਪੋਸਟ-ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਅੱਜ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ-2025 ਨੂੰ ਸਮਰਪਿਤ ਇੱਕ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ । ਇਹ ਦਿਵਸ ਢਾਕਾ ਦੇ ਸ਼ਹੀਦਾਂ ਦੀ ਯਾਦ ਵਿੱਚ ਮਨਾਇਆ […]









