ਕੌਮਾਂਤਰੀ ਮਜ਼ਦੂਰ ਔਰਤ ਦਿਹਾੜੇ (8 ਮਾਰਚ) ਨੂੰ ਸਮਰਪਿਤ ਕਾਲਜਾਂ ਯੂਨੀਵਰਸਿਟੀਆਂ ਵਿੱਚ ਮੁਹਿੰਮ ਚਲਾਈ ਜਾਵੇਗੀ : ਪੀ. ਐੱਸ. ਯੂ. (ਲਲਕਾਰ)
ਕੌਮਾਂਤਰੀ ਮਜ਼ਦੂਰ ਔਰਤ ਦਿਹਾੜੇ (8 ਮਾਰਚ) ਨੂੰ ਸਮਰਪਿਤ ਕਾਲਜਾਂ ਯੂਨੀਵਰਸਿਟੀਆਂ ਵਿੱਚ ਮੁਹਿੰਮ ਚਲਾਈ ਜਾਵੇਗੀ : ਪੀ. ਐੱਸ. ਯੂ. (ਲਲਕਾਰ) ਪਟਿਆਲਾ : ਦੁਨੀਆ ਭਰ ਵਿੱਚ ਕੌਮਾਂਤਰੀ ਮਜ਼ਦੂਰ ਔਰਤ ਦਿਹਾੜਾ ਔਰਤਾਂ ਦੇ ਸੰਘਰਸ਼ ਅਤੇ ਮੁਕਤੀ ਦੀ ਲੜਾਈ ਦੀ ਯਾਦ ਦਿਵਾਉਂਦਾ ਹੈ। 1908 ਵਿੱਚ ਅਮਰੀਕਾ ਵਿੱਚ ਕੱਪੜਾ ਮਿਲ ਦੀਆਂ ਮਜ਼ਦੂਰ ਔਰਤਾਂ ਨੇ ਕੰਮ ਦੀਆਂ ਹਾਲਤਾਂ ਵਿੱਚ ਸੁਧਾਰ ਕਰਨ […]









