ਪੀ. ਜੀ. ਦੀਆਂ ਲੜਕੀਆਂ ਨੂੰ ਨਾਲ ਲੈ ਕੇ ਗਲੀ/ਮੁਹੱਲੇ ਵਿੱਚ ਖੜਣ ਵਾਲੇ ਅਣਪਛਾਤੇ ਨੌਜਵਾਨਾਂ ਤੇ ਸ਼ਿਕੰਜਾ ਕਸਣ ਸਬੰਧੀ ਪੁਲਿਸ ਪ੍ਰਸ਼ਾਸ਼ਨ ਤੋਂ ਕੀਤੀ ਪੁਰਜੋਰ ਮੰਗ
ਪਟਿਆਲਾ : ਵਾਰਡ ਨੰਬਰ 54 ਅਧੀਨ ਆਉਂਦੇ ਬਡੂੰਗਰ ਇਲਾਕੇ ਵਿੱਚ ਇੱਥੇ ਪੇਇੰਗ ਗੈਸਟ ਤੌਰ ਤੇ ਰਹਿ ਰਹੀ ਲੜਕੀਆਂ ਨੂੰ ਕੁੱਝ ਅਣਪਛਾਤੇ ਸ਼ੱਕੀ ਵਿਅਕਤੀਆਂ ਦਾ ਰਿਹਾਇਸ਼ੀ ਇਲਾਕਿਆਂ ਵਿੱਚ ਆਉਣਾ ਜਾਣਾ ਲਗਾਤਾਰ ਜਾਰੀ ਹੈ। ਜਿਸ ਤੇ ਸ਼ਿਕੰਜਾ ਕਸਣ ਲਈ ਡਾ. ਅੰਬੇਡਕਰ ਯੂਥ ਸਪੋਰਟਸ ਕਲੱਬ ਵੱਲੋਂ ਪ੍ਰਧਾਨ ਦਲਜੀਤ ਬਡੂੰਗਰ ਦੀ ਅਗਵਾਈ ਵਿੱਚ ਇਲਾਕਾ ਵਾਸੀਆਂ ਵਲੋਂ ਚੌਕੀ ਮਾਡਲ ਟਾਊਨ […]









