ਯੂਨੀਵਰਸਿਟੀ ਕਾਲਜ ਘਨੌਰ ਨੇ ਵਿਦਿਆਰਥੀ ਮੈਗਜ਼ੀਨ ‘ ਵੀਚਾਰ’ ਦਾ ਦੂਜਾ ਅੰਕ ਕੀਤਾ ਜਾਰੀ
ਘਨੌਰ, 12 ਅਪ੍ਰੈਲ : ਯੂਨੀਵਰਸਿਟੀ ਕਾਲਜ ਘਨੌਰ ਵੱਲੋਂ ‘ਸਿਰਜਣਾ ਵੀਚਾਰ’ ਸਿਰਲੇਖ ਹੇਠ ਇਕ ਨਵੇਕਲਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਕਾਲਜ ਦੇ ਵਿਦਿਆਰਥੀ ਮੈਗਜ਼ੀਨ ਵੀਚਾਰ ਦਾ ਦੂਜਾ ਅੰਕ ਵਿਦਿਆਰਥੀਆਂ ਲਈ ਜਾਰੀ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬੀ ਲੇਖਕ, ਅਦਾਕਾਰ ਅਤੇ ਰੰਗ ਮੰਚ ਕਲਾਕਾਰ ਬਲਵਿੰਦਰ ਬੁਲਟ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਆਏ ਹੋਏ ਮਹਿਮਾਨਾਂ ਦਾ […]
ਯੂਨੀਵਰਸਿਟੀ ਕਾਲਜ ਘਨੌਰ ਨੇ ਵਿਦਿਆਰਥੀ ਮੈਗਜ਼ੀਨ ‘ ਵੀਚਾਰ’ ਦਾ ਦੂਜਾ ਅੰਕ ਕੀਤਾ ਜਾਰੀ Read More »









