ਟੂਰਨਾਮੈਂਟ ਵਾਸਤੇ ਜਾ ਰਹੇ ਕ੍ਰਿਕਟਰ ਵਿਰਕਮ ਦੀ ਸਿਹਤ ਵਿਗੜਨ ਕਾਰਨ ਹੋਈ ਮੌਤ
ਨਵੀਂ ਦਿੱਲੀ, 5 ਜੂਨ 2025 : Cricketer Vikram, who was going to a tournament in Gwalior, died due to deteriorating health : ਕ੍ਰਿਕਟ ਦੀ ਦੁਨੀਆਂ ਵਿਚ ਵ੍ਹੀਲਚੇਅਰ ਕ੍ਰਿਕਟਰ ਵਿਕਰਮ ਦੇ ਨਾਮ ਨਾਲ ਜਾਣੇ ਜਾਂਦੇ ਖਿਡਾਰੀ ਦੀ ਗਵਾਲੀਅਰ ਵਿਖੇ ਟੂਰਨਾਮੈਂਟ ਵਿਚ ਭਾਗ ਲੈਣ ਜਾਂਦੇ ਸਮੇਂ ਰੇਲ ਗੱਡੀ ਵਿਚ ਅਚਾਨਕ ਸਿਹਤ ਵਿਗੜਨ (Deterioration of health) ਦੇ ਚਲਦਿਆਂ […]
ਟੂਰਨਾਮੈਂਟ ਵਾਸਤੇ ਜਾ ਰਹੇ ਕ੍ਰਿਕਟਰ ਵਿਰਕਮ ਦੀ ਸਿਹਤ ਵਿਗੜਨ ਕਾਰਨ ਹੋਈ ਮੌਤ Read More »









