5 ਅਗਸਤ ਨੂੰ ਮੋਹਾਲੀ ਤੋਂ ਵੱਜੇਗਾ ਸੰਘਰਸ਼ੀ ਬਿਗੁਲ: ਡੀ ਟੀ ਐੱਫ
ਪਟਿਆਲਾ, 31 ਜੁਲਾਈ : ਅਧਿਆਪਕਾਂ ਦੀਆਂ ਚੋਣਵੀਆਂ ਵਿਭਾਗੀ ਮੰਗਾਂ ‘ਤੇ ਵਿੱਤ ਮੰਤਰੀ ਸ਼੍ਰੀ ਹਰਪਾਲ ਚੀਮਾ ਦੀ ਅਗਵਾਈ ਹੇਠਲੀ ਕੈਬਨਿਟ ਸਬ-ਕਮੇਟੀ ਅਤੇ ਸਿੱਖਿਆ ਸਕੱਤਰ ਸ਼੍ਰੀਮਤੀ ਅਨੰਦਿਤਾ ਮਿੱਤਰਾ ਦੇ ਭਰੋਸੇ ਪੂਰੇ ਨਾ ਹੋਣ ਕਰਕੇ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ ਟੀ ਐੱਫ) ਨੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ, ਜਿਸ ਤਹਿਤ 5 ਅਗਸਤ ਨੂੰ ਸੂਬਾ ਕਮੇਟੀ ਵੱਲੋਂ ਪੀੜਤ ਅਧਿਆਪਕਾਂ […]
5 ਅਗਸਤ ਨੂੰ ਮੋਹਾਲੀ ਤੋਂ ਵੱਜੇਗਾ ਸੰਘਰਸ਼ੀ ਬਿਗੁਲ: ਡੀ ਟੀ ਐੱਫ Read More »









