30 ਲੱਖ ਦੀ ਲਾਗਤ ਨਾਲ ਨਿਗਮ ਨੇ ਖਰੀਦੀ ਆਧੁਨਿਕ ਸਕਾਈਲਿਫਟ ਮਸ਼ੀਨ
ਪਟਿਆਲਾ, 13 ਅਗਸਤ – ਮੇਅਰ ਕੁੰਦਨ ਗੋਗੀਆ ਅਤੇ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਦੀ ਅਗਵਾਈ ਵਿੱਚ ਪਟਿਆਲਾ ਨਗਰ ਨਿਗਮ ਵੱਲੋਂ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨਾਗਰਿਕਾਂ ਨੂੰ ਬਿਹਤਰ ਸੁਵਿਧਾਵਾਂ ਦੇਣ ਵਾਸਤੇ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ। ਨਗਰ ਨਿਗਮ ਨੇ 30 ਲੱਖ ਰੁਪਏ ਦੀ ਲਾਗਤ ਨਾਲ ਇੱਕ ਆਧੁਨਿਕ ਸਕਾਈਲਿਫਟ ਮਸ਼ੀਨ ਖਰੀਦੀ ਹੈ, […]
30 ਲੱਖ ਦੀ ਲਾਗਤ ਨਾਲ ਨਿਗਮ ਨੇ ਖਰੀਦੀ ਆਧੁਨਿਕ ਸਕਾਈਲਿਫਟ ਮਸ਼ੀਨ Read More »









