ਉਮੀਦ ਤੇ ਹਿੰਮਤ ਨਾਲ ਜੁੜ ਕੇ ਆਤਮਹੱਤਿਆ ਨੂੰ ਰੋਕਣਾ ਸੰਭਵ- ਮੈਡੀਕਲ ਸੁਪਰਡੈਂਟ
ਪਟਿਆਲਾ 10 ਸਤੰਬਰ – ਸਿਹਤ ਵਿਭਾਗ ਪਟਿਆਲਾ ਵੱਲੋਂ ਅੱਜ ਮਾਤ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਮਨਾਇਆ ਗਿਆ। ਇਸ ਮੌਕੇ ਬੋਲਦਿਆਂ ਸਿਵਿਲ ਸਰਜਨ ਪਟਿਆਲਾ ਡਾ. ਜਗਪਾਲਇੰਦਰ ਸਿੰਘ ਨੇ ਕਿਹਾ ਕਿ ਅੱਜ ਕੱਲ ਬਹੁਤ ਸਾਰੇ ਲੋਕ ਮਾਨਸਿਕ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਅੱਜ ਕੱਲ ਬਹੁਤ ਸਾਰੇ ਲੋਕ ਜੀਵਨ ਸ਼ੈਲੀ ਵਿੱਚ ਆਏ ਬਦਲਾਅ ਕਾਰਨ ਤਨਾਅ […]
ਉਮੀਦ ਤੇ ਹਿੰਮਤ ਨਾਲ ਜੁੜ ਕੇ ਆਤਮਹੱਤਿਆ ਨੂੰ ਰੋਕਣਾ ਸੰਭਵ- ਮੈਡੀਕਲ ਸੁਪਰਡੈਂਟ Read More »








