ਆਪ੍ਰੇਸ਼ਨ ਸਿੰਦੂਰ ਸਿਰਫ ਇੱਕ ਟ੍ਰੇਲਰ ਸੀ : ਰੱਖਿਆ ਮੰਤਰੀ ਰਾਜਨਾਥ ਸਿੰਘ
ਦਿੱਲੀ, 18 ਅਕਤੂਬਰ 2025 : ਲਖਨਊ ਸਥਿਤ ਬ੍ਰਹਮੋਸ ਏਰੋਸਪੇਸ ਯੂਨਿਟ ਵਿੱਚ ਤਿਆਰ ਕੀਤੀਆਂ ਪਹਿਲੀਆਂ ਮਿਸਾਈਲਾਂ ਦੇ ਫਲੈਗ-ਆਫ ਸਮਾਗਮ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਸੰਬੋਧਨ ਕਰਦਿਆਂ ਕਿਹਾ ਕਿ ‘ਆਪਰੇਸ਼ਨ ਸਿੰਦੂਰ’ ਸਿਰਫ਼ ਇਕ ਟ੍ਰੇਲਰ ਸੀ, ਜੋ ਦਹਿਸ਼ਤਗਰਦੀ ਵਿਰੁੱਧ ਭਾਰਤ ਦੀ ਕਾਰਵਾਈ ਦੀ ਝਲਕ ਦਿੰਦਾ ਹੈ। ਉਨ੍ਹਾਂ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਕਿ ਉਸਦੀ ਹਰ ਇੰਚ ਜ਼ਮੀਨ ਬ੍ਰਹਮੋਸ […]
ਆਪ੍ਰੇਸ਼ਨ ਸਿੰਦੂਰ ਸਿਰਫ ਇੱਕ ਟ੍ਰੇਲਰ ਸੀ : ਰੱਖਿਆ ਮੰਤਰੀ ਰਾਜਨਾਥ ਸਿੰਘ Read More »









