ਅਤੀਤ ਦੀਆਂ ਘਟਨਾਵਾਂ ਨੂੰ ਲੋਕਾਂ ਵਿਚਾਲੇ ਵੰਡ ਪੈਦਾ ਕਰਨ ਲਈ ਵਰਤਣਾ ਗਲਤ : ਕੈ ਅਮਰਿੰਦਰ ਸਿੰਘ
ਚੰਡੀਗੜ੍ਹ, 14 ਜੁਲਾਈ 2026 : ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈ ਅਮਰਿੰਦਰ ਸਿੰਘ ਨੇ ਅੱਜ ਗੱਲਬਾਤ ਕਰਦਿਆਂ ਆਖਿਆ ਕਿ ਅਤੀਤ ਦੀਆਂ ਘਟਨਾਵਾਂ ਨੂੰ ਲੋਕਾਂ ਵਿਚਾਲੇ ਵੰਡ ਪਾਉਣ ਲਈ ਵਰਤਣਾ ਬੇਹਦ ਗਲਤ ਗੱਲ ਹੈ। ਉਨਾ ਆਪਣੀ ਹੀ ਪਾਰਟੀ ਦੇ ਇੱਕ ਆਗੂ ‘ਤੇ ਅਪਰੋਕਸ਼ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਪੁਰਾਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਕੇ […]
ਅਤੀਤ ਦੀਆਂ ਘਟਨਾਵਾਂ ਨੂੰ ਲੋਕਾਂ ਵਿਚਾਲੇ ਵੰਡ ਪੈਦਾ ਕਰਨ ਲਈ ਵਰਤਣਾ ਗਲਤ : ਕੈ ਅਮਰਿੰਦਰ ਸਿੰਘ Read More »









