ਪੰਜਾਬ ਦੀ ਖੇਤੀਬਾੜ੍ਹੀ ਆਰਥਿਕਤਾ ਵਿੱਚ ਨਿਵੇਸ਼ ਅਤੇ ਇਸ ਦੀ ਪੁਨਰ-ਸੁਰਜੀਤੀ ਸਮੇਂ ਦੀ ਲੋੜ੍ਹ: ਡਾ.ਆਰ.ਐੱਸ ਘੁੰਮਣ
ਪੰਜਾਬ ਦੀ ਖੇਤੀਬਾੜ੍ਹੀ ਆਰਥਿਕਤਾ ਵਿੱਚ ਨਿਵੇਸ਼ ਅਤੇ ਇਸ ਦੀ ਪੁਨਰ-ਸੁਰਜੀਤੀ ਸਮੇਂ ਦੀ ਲੋੜ੍ਹ: ਡਾ.ਆਰ.ਐੱਸ ਘੁੰਮਣ ਪਟਿਆਲਾ: 27 ਸਤੰਬਰ, 2023 ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਇਨੋਵੇਸ਼ਨ ਸੈੱਲ ਵੱਲੋਂ ਅਰਥ ਸ਼ਾਸਤਰ ਵਿਭਾਗ ਦੇ ਸਹਿਯੋਗ ਨਾਲ ਅੱਜ ਪੰਜਾਬ ਦੇ ਸਮਾਜਿਕ-ਆਰਥਿਕ ਮੁੱਦਿਆਂ ‘ਤੇ ਨਵੀਨਤਮ ਵਿਚਾਰਾਂ ਦੀ ਲੈਕਚਰ ਲੜੀ ਦੇ ਤਹਿਤ ਪਹਿਲਾ ਲੈਕਚਰ “1966 ਵਿੱਚ ਪੁਨਰਗਠਨ ਤੋਂ ਬਾਅਦ ਪੰਜਾਬ […]








