ਗਨਪਤੀ ਵਿਸਰਜਨ ਕਮੇਟੀ ਵਲੋਂ ਵਿਧਾਇਕ ਕੋਹਲੀ ਨੂੰ ਮੰਗ ਪੱਤਰ
ਗਨਪਤੀ ਵਿਸਰਜਨ ਕਮੇਟੀ ਵਲੋਂ ਵਿਧਾਇਕ ਕੋਹਲੀ ਨੂੰ ਮੰਗ ਪੱਤਰ ਪਟਿਆਲਾ, 2 ਸਤੰਬਰ: ਸ਼੍ਰੀ ਗਣਪਤੀ ਮਹਾਂਉਤਸਵ ਕਮੇਟੀ ਤੇ ਸ਼੍ਰੀ ਬਾਬਾ ਰਾਮਦੇਵ ਜੀਨਗਰ ਸਭਾ ਤੋਪ ਖਾਨਾ ਮੋੜ ਪਟਿਆਲਾ ਵਲੋਂ ਯੂਥ ਆਗੂ ਸਨੀ ਢਾਬੀ ਦੀ ਅਗਵਾਈ ਹੇਠ ਵਿਧਾਇਕ ਸ. ਅਜੀਤਪਾਲ ਸਿੰਘ ਕੋਹਲੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਸਮਾਣਾ ਭਾਖੜਾ ਨਹਿਰ ਦੇ ਨਾਲ […]
ਗਨਪਤੀ ਵਿਸਰਜਨ ਕਮੇਟੀ ਵਲੋਂ ਵਿਧਾਇਕ ਕੋਹਲੀ ਨੂੰ ਮੰਗ ਪੱਤਰ Read More »








