ਪ੍ਰੋ. ਬਡੂੰਗਰ ਵਲੋਂ ਨਿਊਜਰਸੀ ਵਿੱਖੇ ਅਮਰੀਕੀ ਪ੍ਰਤਿਨਿਧੀ ਸਭਾ ਦੀ ਕਾਰਵਾਈ ਦੀ ਆਰੰਭਤਾ ਅਰਦਾਸ ਕਰਕੇ ਸ਼ੁਰੂ ਕਰਨ ਦਾ ਸਵਾਗਤ
ਪ੍ਰੋ. ਬਡੂੰਗਰ ਵਲੋਂ ਨਿਊਜਰਸੀ ਵਿੱਖੇ ਅਮਰੀਕੀ ਪ੍ਰਤਿਨਿਧੀ ਸਭਾ ਦੀ ਕਾਰਵਾਈ ਦੀ ਆਰੰਭਤਾ ਅਰਦਾਸ ਕਰਕੇ ਸ਼ੁਰੂ ਕਰਨ ਦਾ ਸਵਾਗਤ ਪਟਿਆਲਾ, 1 ਅਕਤੂਬਰ () ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅਮਰੀਕਾ ਵਿੱਚ ਨਿਊਜਰਸੀ ਵਿੱਖੇ ਅਮਰੀਕੀ ਪ੍ਰਤਿਨਿਧੀ ਸਭਾ ਦੀ ਕਾਰਵਾਈ ਪਹਿਲੀ ਵਾਰ ਗ੍ਰੰਥੀ ਸਿੰਘ ਵਲੋਂ ਅਰਦਾਸ ਕਰਕੇ ਸ਼ੁਰੂ ਕਰਨ ਦਾ ਭਰਵਾਂ ਸਵਾਗਤ […]








