ਰੈਪਿਡ ਐਕਸ਼ਨ ਫੋਰਸ ਨੇ ਪਟਿਆਲਾ ਸ਼ਹਿਰ ਵਾਸੀਆਂ ਨੂੰ ਡਰ-ਮੁਕਤ ਤੇ ਮਜ਼ਬੂਤ ਸੁਰੱਖਿਤ ਮਾਹੌਲ ਦਾ ਭਰੋਸਾ ਦੇਣ ਲਈ ਫਲੈਗ ਮਾਰਚ ਕੱਢਿਆ
ਰੈਪਿਡ ਐਕਸ਼ਨ ਫੋਰਸ ਨੇ ਪਟਿਆਲਾ ਸ਼ਹਿਰ ਵਾਸੀਆਂ ਨੂੰ ਡਰ-ਮੁਕਤ ਤੇ ਮਜ਼ਬੂਤ ਸੁਰੱਖਿਤ ਮਾਹੌਲ ਦਾ ਭਰੋਸਾ ਦੇਣ ਲਈ ਫਲੈਗ ਮਾਰਚ ਕੱਢਿਆ ਪਟਿਆਲਾ, 14 ਅਕਤੂਬਰ: ਅੱਜ ਪਟਿਆਲਾ ਸ਼ਹਿਰ ਵਿੱਚ ਆਪਣੀ ਤੀਜੇ ਦਿਨ ਦੀ ਠਾਹਰ ਦੌਰਾਨ ਰੈਪਿਡ ਐਕਸ਼ਨ ਫੋਰਸ ਦੀ ਬਟਾਲੀਅਨ ਏ/194 ਨੇ ਸਹਾਇਕ ਕਮਾਂਡੈਂਟ ਮਹਿੰਦਰ ਯਾਦਵ ਦੀ ਅਗਵਾਈ ਹੇਠ ਜਾਣ-ਪਛਾਣ ਅਭਿਆਸ ਦੇ ਹਿੱਸੇ ਵਜੋਂ, ਥਾਣਾ ਲਾਹੌਰੀ ਗੇਟ […]







