ਭਾਰਤੀ ਕ੍ਰਿਕੇਟਰ ਰਿੰਕੂ ਸਿੰਘ ’ਤੇ ਦੁੱਖਾਂ ਦਾ ਪਹਾੜ, ਪਿਤਾ ਖਾਨਚੰਦ ਸਿੰਘ ਦਾ ਦੇਹਾਂਤ
ਨੋਇਡਾ, 27 ਫਰਵਰੀ : ਭਾਰਤੀ ਕ੍ਰਿਕੇਟਰ ਰਿੰਕੂ ਸਿੰਘ ਨੂੰ ਅੱਜ ਉਸ ਸਮੇ ਭਾਰੀ ਸਦਮਾ ਪੁੱਜ, ਜਦੋ ਉਨਾ ਦੇ ਪਿਤਾ ਖਾਨਚੰਦ ਸਿੰਘ ਦਾ ਅਚਾਨਕ ਲੰਬੀ ਬਿਮਾਰੀ ਤੋ ਬਾਅਦ ਦੇਹਾਂਤ ਹੋ ਗਿਆ, ਜਿਸ ਕਾਰਨ ਉਨਾ ਦੇ ਪ੍ਰਸੰਸਕਾਂ ਅੰਦਰ ਭਾਰੀ ਸ਼ੋਕ ਦੀ ਲਹਿਰ ਦੌੜ ਪਈ ਹੈ। ਜਾਣਕਾਰੀ ਦੇ ਅਨੁਸਾਰ Rinku Singh ਦੇ ਪਿਤਾ ਖਾਨਚੰਦ ਸਿੰਘ ਗ੍ਰੇਟਰ ਨੋਇਡਾ ਸਥਿਤ […]
ਭਾਰਤੀ ਕ੍ਰਿਕੇਟਰ ਰਿੰਕੂ ਸਿੰਘ ’ਤੇ ਦੁੱਖਾਂ ਦਾ ਪਹਾੜ, ਪਿਤਾ ਖਾਨਚੰਦ ਸਿੰਘ ਦਾ ਦੇਹਾਂਤ Read More »









