ਕਾਂਗਰਸ ਨੇ ਬਰਨਾਲਾ ਵਿਖੇ ਕੀਤੀ ਵਿਸ਼ਾਲ ਰੈਲੀ : ਚੁਕਿਆ ਮਨਰੇਗਾ ਦਾ ਮੁੱਦਾ
ਬਰਨਾਲਾ, 27 ਫਰਵਰੀ : ਬਰਨਾਲਾ ਵਿਖੇ ਕਾਂਗਰਸ ਵਲੋ ਮਨਰੇਗਾ ਮਜਦੂਰ, ਕਿਸਾਨ ਬਚਾਓ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ, ਮਲਿਕਾਰਜੁਨ ਖਰਗੇ, ਭੁਪੇਸ਼ ਬਘੇਲ, ਸੁਖਪਾਲ ਖਹਿਰਾ ਤੇ ਹੋਰ ਵੱਡੇ ਨੇਤਾ ਪੁੱਜੇ ਤੇ ਉਨਾ ਜਮਕੇ ਕੇਦਰ ਉਪਰ ਹਮਲੇ ਕੀਤੇ। ਜਿਕਰਯੋਗ ਹੈ ਕਿ ਕਾਂਗਰਸ ਵੱਲੋਂ ਆਯੋਜਿਤ “ਮਨਰੇਗਾ ਮਜ਼ਦੂਰ, ਕਿਸਾਨ ਬਚਾਓ ਰੈਲੀ” ਦੀ ਸ਼ੁਰੂਆਤ ਹੋ […]
ਕਾਂਗਰਸ ਨੇ ਬਰਨਾਲਾ ਵਿਖੇ ਕੀਤੀ ਵਿਸ਼ਾਲ ਰੈਲੀ : ਚੁਕਿਆ ਮਨਰੇਗਾ ਦਾ ਮੁੱਦਾ Read More »









