ਕਲੀਨ ਪਟਿਆਲਾ” ਮੁਹਿੰਮ ਤਹਿਤ ਵਾਰਡ ਨੰਬਰ 28 ਵਿੱਚ “ਇਪਿਕਾ” ਅਤੇ ਨਿਗਮ ਟੀਮ ਵੱਲੋਂ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ
ਪਟਿਆਲਾ, 10 ਫਰਵਰੀ – ਇੰਡੀਅਨ ਪੋਲਿਊਸ਼ਨ ਕੰਟਰੋਲ ਅਸੋਸੀਏਸ਼ਨ ਨੇ ਪੰਜਾਬ ਪਲਾਸਟਿਕ ਵੇਸਟ ਮੈਨੇਜਮੈਂਟ ਸੋਸਾਇਟੀ ਦੀ ਤਰਫੋਂ ਨਿਗਮ ਟੀਮ ਨਾਲ ਮਿਲ ਕੇ “ਕਲੀਨ ਪਟਿਆਲਾ” ਕਾਰਜ ਯੋਜਨਾ ਹੇਠ ਅੱਜ ਪਟਿਆਲਾ ਦੇ ਵਾਰਡ ਨੰਬਰ 28 ਵਿੱਚ ਵੇਸਟ ਸੇਗਰੇਗੇਸ਼ਨ ਜਾਗਰੂਕਤਾ ਪ੍ਰੋਗਰਾਮ ਸਫਲਤਾਪੂਰਵਕ ਕਰਵਾਏ। ਦੱਸਣਯੋਗ ਹੈ ਕਿ ਇਹ ਉਪਰਾਲਾ ਸੰਸਥਾ ਦੇ ਜੀ.ਐਮ. ਡਾ. ਰੀਨਾ ਚੱਢਾ ਅਤੇ ਨਗਰ ਨਿਗਮ ਦੀ ਹੈਲਥ […]









