ਭਾਰਤੀ ਮੁਦਰਾ ਬਜਾਰ ਵਿਚ ਹਲਚਲ : ਰੁਪਇਆ ਡਾਲਰ ਮੁਕਾਬਲੇ ਡਿਗਾ ਹੇਠਾ
ਨਵੀਂ ਦਿੱਲੀ, 23 ਮਾਰਚ 2026 : ਭਾਰਤੀ ਮੁਦਰਾ ਬਾਜ਼ਾਰ ਵਿੱਚ ਵੱਡੀ ਹਿਲਚਲ ਦੇਖਣ ਨੂੰ ਮਿਲੀ ਹੈ, ਜਿੱਥੇ ਭਾਰਤੀ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 41 ਪੈਸੇ ਡਿੱਗ ਕੇ 93.94 ਦੇ ਸਭ ਤੋਂ ਨੀਵੇਂ ਪੱਧਰ ‘ਤੇ ਪਹੁੰਚ ਗਿਆ। ਮਾਹਿਰਾਂ ਮੁਤਾਬਕ, ਵਧ ਰਹੀਆਂ ਕੱਚੇ ਤੇਲ ਦੀਆਂ ਕੀਮਤਾਂ ਅਤੇ ਪੱਛਮੀ ਏਸ਼ੀਆ ‘ਚ ਤਣਾਅਪੂਰਨ ਹਾਲਾਤਾਂ ਨੇ ਰੁਪਏ ‘ਤੇ ਭਾਰੀ ਦਬਾਅ […]
ਭਾਰਤੀ ਮੁਦਰਾ ਬਜਾਰ ਵਿਚ ਹਲਚਲ : ਰੁਪਇਆ ਡਾਲਰ ਮੁਕਾਬਲੇ ਡਿਗਾ ਹੇਠਾ Read More »









