ਭਾਰਤੀ ਨੌਸੈਨਾ ਨੂੰ ਮਿਲੇਗੀ ਨਵੀਂ ਤਾਕਤ: ‘ਅਰੀਦਮਨ’ ਅੱਜ ਬੇੜੇ ਵਿੱਚ ਸ਼ਾਮਲ
ਦਿੱਲੀ, 3 ਅਪ੍ਰੈਲ : ਭਾਰਤੀ ਨੌਸੈਨਾ ਹੁਣ ਹੋਰ ਵੀ ਤਾਕਤਵਰ ਹੋਣ ਜਾ ਰਹੀ ਹੈ ਕਿਉਕਿ ਉਸਦੇ ਬੇੜੇ ਵਿਚ ਅਰੀਦਮਨ ਪਣਡੁੱਬੀ ਸ਼ਾਮਲ ਹੋਣ ਜਾ ਰਹੀ ਹੈ। ਜਾਣਕਾਰੀ ਦੇ ਅਨੁਸਾਰ ਇਹ ਤੀਜੀ ਸਵਦੇਸ਼ੀ ਪਰਮਾਣੂ ਸੰਚਾਲਿਤ ਬੈਲਿਸਟਿਕ ਮਿਜ਼ਾਈਲ ਸਮਰੱਥਾ ਵਾਲੀ ਪਣਡੁੱਬੀ ਹੈ। ਸੂਤਰਾਂ ਅਨੁਸਾਰ, ‘ਅਰੀਦਮਨ’ ਪੂਰੀ ਤਰ੍ਹਾਂ ਤਿਆਰ ਹੈ ਅਤੇ ਅੱਜ ਇਸਦੀ ਅਧਿਕਾਰਕ ਤੌਰ ‘ਤੇ ਸ਼ਾਮਲ ਹੋਣ ਦੀ […]
ਭਾਰਤੀ ਨੌਸੈਨਾ ਨੂੰ ਮਿਲੇਗੀ ਨਵੀਂ ਤਾਕਤ: ‘ਅਰੀਦਮਨ’ ਅੱਜ ਬੇੜੇ ਵਿੱਚ ਸ਼ਾਮਲ Read More »









