Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 2:37 pm

+91 90915 01313 , +91 90916 01313

punjabbanni@gmail.com
punjabbani@yahoo.com

ਪੀ. ਜੀ. ਆਈ. ਕੀਤਾ ਐਕਰੋਮੇਗਲੀ ਬਿਮਾਰੀ ਨਾਲ ਪੀੜ੍ਹਤ ਵਿਅਕਤੀ ਦਾ ਸਫਲ ਇਲਾਜ

ਪੀ. ਜੀ. ਆਈ. ਕੀਤਾ ਐਕਰੋਮੇਗਲੀ ਬਿਮਾਰੀ ਨਾਲ ਪੀੜ੍ਹਤ ਵਿਅਕਤੀ ਦਾ ਸਫਲ ਇਲਾਜ

ਚੰਡੀਗੜ੍ਹ, 26 ਮਈ 2025 : PGI successfully treats a person suffering from acromegaly : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਬਣੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ. ਜੀ. ਆਈ. ਐਮ. ਈ. ਆਰ.) ਦੇ ਨਿਊਰੋਸਰਜਰੀ ਵਿਭਾਗ ਵਲੋ਼ ਜੰਮੂ ਕਸ਼ਮੀਰ ਪੁਲਸ ਦੇ ਵਿਚ ਹੈਡ ਕਾਂਸਟੇਬਲ ਵਜੋਂ ਤਾਇਨਾਤ ਇਕ ਵਿਅਕਤੀ ਦਾ ਐਕਰੋਮੇਗਲੀ ਬਿਮਾਰੀ ਨਾਲ ਪੀੜ੍ਹਤ ਹੋਣ ਦੇ ਚਲਦਿਆਂ ਸਫਲ ਇਲਾਜ ਕੀਤਾ ਗਿਆ ਹੈ ।

ਉਕਤ ਮਰੀਜ਼ ਸਭ ਤੋਂ ਲੰਮਾ ਮਰੀਜ਼ ਹੈ

ਪ੍ਰਾਪਤ ਜਾਣਕਾਰੀ ਅਨੁਸਾਰ ਵਿਅਕਤੀ ਨੂੰ ਜੋ ਉਪਰੋਕਤ ਬਿਮਾਰੀ ਸੀ ਦੇ ਕਾਰਨ ਉਸਦੀ ਉਚਾਈ ਗ੍ਰੋਥ ਹਾਰਮੋਨ ਦੇ ਬੇਕਾਬੂ ਹੁੰਦੇ ਜਾ ਰਹੇ ਪੱਧਰ ਕਾਰਨ 7 ਫੁੱਟ 7 ਇੰਚ ਤੱਕ ਵਧ ਗਈ ਹੈ । ਡਾਕਟਰਾਂ ਨੇ ਦੱਸਿਆ ਕਿ ਪੀ. ਜੀ. ਆਈ. ਵਿਚ ਹੁਣ ਤੱਕ ਆਏ ਮਰੀਜਾਂ ਵਿਚੋਂ ਉਕਤ ਮਰੀਜ਼ ਸਭ ਤੋਂ ਲੰਮਾ ਮਰੀਜ਼ ਹੈ ਕਿਉਂਕਿ ਉਪਰੋਕਤ ਸਮੱਸਿਆ ਦੇ ਚਲਦਿਆਂ ਉਸਦੀ ਲੰਮਾਈ ਰੁਕ ਹੀ ਨਹੀਂ ਰਹੀ ਸੀ ।ਪੀ. ਜੀ. ਆਈ. ਦੇ ਡਾਕਟਰਾਂ ਨੇ ਦੱਸਿਆ ਕਿ ਐਗਰੋਮੇਗਲੀ ਦੇ 100 ਤੋਂ ਵੀ ਵਧ ਮਾਮਲਿਆਂ ਦਾ ਇਕ ਕਾਮਯਾਬ ਇਲਾਜ ਕੀਤਾ ਗਿਆ ਹੈ ।

ਹੈੱਡ ਕਾਂਸਟੇਬਲ ਸੀ ਜੋੜਾਂ ਦੇ ਦਰਦ, ਨਜ਼ਰ ਦੀਆਂ ਸਮੱਸਿਆਵਾਂ ਅਤੇ ਐਕਟੀਵਿਟੀਜ਼ ਵਿੱਚ ਪੀੜਤ

ਪੀ. ਜੀ. ਆਈ. ਨੇ ਦੱਸਿਆ ਕਿ ਉਕਤ ਹੈੱਡ ਕਾਂਸਟੇਬਲ ਜੋੜਾਂ ਦੇ ਦਰਦ, ਨਜ਼ਰ ਦੀਆਂ ਸਮੱਸਿਆਵਾਂ ਅਤੇ ਰੋਜ਼ਾਨਾ ਦੀਆਂ ਐਕਟੀਵਿਟੀਜ਼ ਵਿੱਚ ਮੁਸ਼ਕਲ ਤੋਂ ਪੀੜਤ ਸੀ ਤੇ ਉਸਨੇ ਦੱਸਿਆ ਕਿ ਉਸਦਾ ਟਿਊਮਰ ਬਿਨਾਂ ਕੋਈ ਚੀਰਾ ਲਗਾਏ ਨੱਕ ਰਾਹੀਂ ਕੱਢਿਆ । ਸੰਸਥਾ ਨੇ ਕਿਹਾ ਕਿ ਸਰਜਰੀ ਤੋਂ ਬਾਅਦ ਮਰੀਜ਼ ਦੇ ਹਾਰਮੋਨ ਦਾ ਪੱਧਰ ਆਮ ਹੋਣ ਲੱਗ ਪਿਆ ਅਤੇ ਕੁਝ ਹਫ਼ਤਿਆਂ ਦੇ ਅੰਦਰ ਉਸਦੀ ਹਾਲਤ ਵਿੱਚ ਕਾਫ਼ੀ ਸੁਧਾਰ ਦਿਖਾਈ ਦੇਣ ਲੱਗਾ ਤੇ ਹੁਣ ਉਹ ਠੀਕ ਹੈ ।

Read More : ਪੀ. ਜੀ. ਆਈ. ਚੰਡੀਗੜ੍ਹ ਕੈਂਸਰ ਹਸਪਤਾਲ ਸੰਗਰੂਰ ਸਮੇਤ 8 ਹਸਪਤਾਲਾਂ ਵਿੱਚ ਮਰੀਜ਼ਾਂ ਲਈ ਲਗਾਇਆ ਗਿਆ ਲੰਗਰ

 

Advertisement
Advertisement
Advertisement
Advertisement
Scroll to Top