ਕ੍ਰਿਕੇਟਰ ਵੈਭਵ ਸੂਰਿਆਵੰਸ਼ੀ ਦੀ ਸ਼ਾਨਦਾਰ ਪਾਰੀ : ਤੋੜੇ ਕਈ ਰਿਕਾਰਡ
ਦਿੱਲੀ, 28 ਮਈ : ਰਾਜਸਥਾਨ ਰਾਇਲਸ ਨੇ ਆਈਪੀਐਲ ਐਲੀਮੀਨੇਟਰ ਮੁਕਾਬਲੇ ਵਿੱਚ ਸਨਰਾਈਸਰ ਹੈਦਰਾਬਾਦ ਨੂੰ 47 ਦੌੜਾਂ ਨਾਲ ਹਰਾਕੇ ਕੁਆਲੀਫਾਇਰ-2 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸਨਲ ਕ੍ਰਿਕੇਟ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਦਾ ਸਭ ਤੋਂ ਵੱਡਾ ਆਕਰਸ਼ਣ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਦੀ ਸ਼ਾਨਦਾਰ ਪਾਰੀ ਰਹੀ। ਦਸ ਦਈਏ ਕਿ ਵੈਭਵ […]
ਕ੍ਰਿਕੇਟਰ ਵੈਭਵ ਸੂਰਿਆਵੰਸ਼ੀ ਦੀ ਸ਼ਾਨਦਾਰ ਪਾਰੀ : ਤੋੜੇ ਕਈ ਰਿਕਾਰਡ Read More »









