ਪੰਜਾਬ (Punjab)

singh

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ

ਪਟਿਆਲਾ 6 ਅਪ੍ਰੈਲ – ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦੂਖ-ਨਿਵਾਰਨੋਂ ਸਾਹਿਬ ਤੋਂ ਪੰਜ ਪਿਆਰਿਆਂ, ਪੰਜ ਨਿਸ਼ਾਨਚੀ ਸਿੰਘਾਂ ਦੀ ਯੋਗ ਅਗਵਾਈ ਵਿਚ ਨਗਰ ਕੀਰਤਨ ਗੁਰਦੁਆਰਾ ਮੋਤੀ ਬਾਗ਼ ਸਾਹਿਬ ਵੱਲ ਰਵਾਨਾ ਹੋਇਆ, ਜਿਥੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਹੋਵੇਗਾ। ਨਗਰ ਕੀਰਤਨ […]

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ Read More »

meet

ਐਮਪੀ ਮੀਤ ਹੇਅਰ ਦਾ ਰਾਘਵ ਚੱਢਾ ‘ਤੇ ਤਿੱਖਾ ਹਮਲਾ, ਚੁੱਪੀ ਨੂੰ ਲੈ ਕੇ ਉਠਾਏ ਸਵਾਲ

ਬਰਨਾਲਾ, 06 ਅਪ੍ਰੈਲ 2026 : ਪੰਜਾਬ ਦੀ ਰਾਜਨੀਤੀ ਵਿੱਚ ਉਸ ਵੇਲੇ ਗਰਮਾਹਟ ਆ ਗਈ ਜਦੋਂ ਐਮਪੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੀ ਹੀ ਪਾਰਟੀ ਦੇ ਆਗੂ ਰਾਘਵ ਚੱਢਾ ਦੇ ਰਵੱਈਏ ‘ਤੇ ਖੁੱਲ੍ਹ ਕੇ ਸਵਾਲ ਉਠਾਏ। ਇਸ ਮੋਕੇ ਮੀਡੀਆ ਨਾਲ ਗੱਲਬਾਤ ਦੌਰਾਨ ਮੀਤ ਹੇਅਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੇ ਰਾਘਵ ਚੱਢਾ

ਐਮਪੀ ਮੀਤ ਹੇਅਰ ਦਾ ਰਾਘਵ ਚੱਢਾ ‘ਤੇ ਤਿੱਖਾ ਹਮਲਾ, ਚੁੱਪੀ ਨੂੰ ਲੈ ਕੇ ਉਠਾਏ ਸਵਾਲ Read More »

mass

ਪਟਿਆਲਾ ਵਿਖੇ 9 ਨੂੰਆਯੋਜਿਤ ਕੀਤਾ ਜਾ ਰਿਹਾ ਹੈ ‘ਈਟ ਰਾਈਟ ਮੇਲਾ’

ਪਟਿਆਲਾ 6 ਅਪ੍ਰੈਲ –  ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੇ ਸਹਿਯੋਗ ਨਾਲ ਅਤੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਕਮਿਸ਼ਨਰ (ਫੂਡ ਸੇਫਟੀ), ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ, ਪੰਜਾਬ ਸ਼੍ਰੀਮਤੀ ਕੰਵਲਪ੍ਰੀਤ ਕੌਰ ਦੀ ਰਹਿਨੁਮਾਈ ਹੇਠ 9 ਅਪ੍ਰੈਲ 2026 ਨੂੰ ਬਹਾਵਲਪੁਰ ਪੈਲੇਸ, ਤਰਿਪਰੀ, ਪਟਿਆਲਾ ਵਿਖੇ “ਈਟ ਰਾਈਟ ਮੇਲਾ” ਦਾ ਆਯੋਜਨ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਸਿਹਤ ਅਫਸਰ ਡਾ.ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਮੇਲੇ ਦਾ ਮੁੱਖ ਉਦੇਸ਼

ਪਟਿਆਲਾ ਵਿਖੇ 9 ਨੂੰਆਯੋਜਿਤ ਕੀਤਾ ਜਾ ਰਿਹਾ ਹੈ ‘ਈਟ ਰਾਈਟ ਮੇਲਾ’ Read More »

crime

ਇਕ ਵਿਅਕਤੀ ਨੇ ਪੁੱਤਰ ਦੀ ਚਾਹਤ ਵਿਚ ਪਤਨੀ ਤੇ ਬੱਚੀਆਂ ਨੂੰ ਡੁਬੋ ਕੇ ਮਾਰਿਆ

ਨਵੀਂ ਦਿੱਲੀ, 4 ਅਪ੍ਰੈਲ 2026 : ਇਕ ਵਿਅਕਤੀ ਨੇ ਪੁੱਤਰ ਦੀ ਚਾਹਤ ਵਿਚ ਅੰਨਾ ਹੋ ਕੇ ਆਪਣੀ ਪਤਨੀ ਤੇ ਦੋ ਛੋਟੀ ਬਚੀਆਂ ਨੂੰ ਪੂਲ ਵਿਚ ਡਬੋ ਕੇ ਮਾਰ ਦਿਤਾ, ਜਿਸ ਕਾਰਨ ਅਧਿਕਾਰੀਆਂ ਵਲੋ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਦੇ ਅਨੁਸਾਰ ਮੁਲਜ਼ਮ ਨੇ ਆਪਣੀ ਪਤਨੀ ਅਤੇ ਦੋ ਨਾਬਾਲਿਗ ਧੀਆਂ ਨੂੰ ਸਵਿਮਿੰਗ ਪੂਲ ਵਿੱਚ

ਇਕ ਵਿਅਕਤੀ ਨੇ ਪੁੱਤਰ ਦੀ ਚਾਹਤ ਵਿਚ ਪਤਨੀ ਤੇ ਬੱਚੀਆਂ ਨੂੰ ਡੁਬੋ ਕੇ ਮਾਰਿਆ Read More »

cm maan

ਮੋਗਾ ਰੈਲੀ ‘ਚ ਸੀਐਮ ਮਾਨ ਦੇ ਵੱਡੇ ਐਲਾਨ, ਕਿਸਾਨਾਂ ਲਈ ਸਕੀਮ ਦਾ ਵਾਅਦਾ

ਮੋਗਾ, 4 ਅਪ੍ਰੈਲ 2026 : ਆਪ ਪਾਰਟੀ ਦੇ ਸੀਨੀਅਰ ਨੇਤਾ ਤੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੇ ਮੋਗਾ ਰੈਲੀ ਵਿਚ ਜਿਥੇ ਵੱਡੇ ਐਲਾਨ ਕੀਤੇ ਹਨ, ਉਥੇ ਕਿਸਾਨਾਂ ਨੂੰ ਨਵੀ ਸਕੀਮ ਦੇਣ ਦਾ ਵਾਅਦਾ ਵੀ ਕੀਤਾ ਹੈ। ਜਾਣਕਾਰੀ ਦੇ ਅਨੁਸਾਰ ‘ਮੁੱਖ ਮੰਤਰੀ ਸਕੀਮ, 30 ਦਿਨਾਂ ‘ਚ ਤਕਸੀਮ’ ਦੀ ਘੋਸ਼ਣਾ ਕਰਦਿਆਂ ਦੱਸਿਆ ਕਿ ਇਹ ਯੋਜਨਾ 13

ਮੋਗਾ ਰੈਲੀ ‘ਚ ਸੀਐਮ ਮਾਨ ਦੇ ਵੱਡੇ ਐਲਾਨ, ਕਿਸਾਨਾਂ ਲਈ ਸਕੀਮ ਦਾ ਵਾਅਦਾ Read More »

ingu

ਇਗਨੂੰ ਦਾਖਲਿਆਂ ਲਈ ਵਿਦਿਆਰਥੀਆਂ ਨੂੰ ਵੱਡੀ ਰਾਹਤ, ਆਖਰੀ ਮਿਤੀ 10 ਅਪ੍ਰੈਲ ਤੱਕ ਵਧਾਈ

ਚੰਡੀਗੜ, 4 ਅਪ੍ਰੈਲ 2026 : ਉੱਚ ਸਿੱਖਿਆ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਲਈ ਇਗਨੂ ਵੱਲੋਂ ਵੱਡੀ ਰਾਹਤ ਦਾ ਐਲਾਨ ਕੀਤਾ ਗਿਆ ਹੈ। ਜਨਵਰੀ 2026 ਸੈਸ਼ਨ ਲਈ ਦਾਖਲਾ ਲੈਣ ਦੀ ਆਖਰੀ ਮਿਤੀ ਨੂੰ ਹੁਣ ਵਧਾ ਕੇ 10 ਅਪ੍ਰੈਲ 2026 ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤਰੀ ਨਿਰਦੇਸ਼ਕ ਡਾ. ਧਰਮਪਾਲ ਨੇ ਕਿਹਾ ਕਿ

ਇਗਨੂੰ ਦਾਖਲਿਆਂ ਲਈ ਵਿਦਿਆਰਥੀਆਂ ਨੂੰ ਵੱਡੀ ਰਾਹਤ, ਆਖਰੀ ਮਿਤੀ 10 ਅਪ੍ਰੈਲ ਤੱਕ ਵਧਾਈ Read More »

mahavir

ਭਾਰਤ ਦੇ ਕੌਂਸੁਲੇਟ ਜਨਰਲ ਵਜੋਂ ਮਹਾਵੀਰ ਸਿੰਘਵੀ ਨੇ ਟੋਰਾਂਟੋ ‘ਚ ਸੰਭਾਲਿਆ ਚਾਰਜ

ਨਵੀਂ ਦਿੱਲੀ, 4 ਅਪ੍ਰੈਲ 2026 : ਭਾਰਤ ਦੀ ਵਿਦੇਸ਼ ਨੀਤੀ ਵਿੱਚ ਇੱਕ ਮਹੱਤਵਪੂਰਨ ਤਾਇਨਾਤੀ ਦੇ ਤਹਿਤ ਸੀਨੀਅਰ ਰਾਜਨਾਇਕ ਮਹਾਵੀਰ ਸਿੰਘਵੀ ਨੇ ਕੈਨੇਡਾ ਦੇ ਟੋਰਾਂਟੋ ਵਿੱਚ ਭਾਰਤ ਦੇ ਨਵੇਂ ਕੌਂਸੁਲੇਟ ਜਨਰਲ ਵਜੋਂ ਆਪਣਾ ਕਾਰਜਭਾਰ ਸੰਭਾਲ ਲਿਆ ਹੈ, ਜਿਸਤੋ ਬਾਅਦ ਹੁਣ ਦੋਵਾਂ ਦੇਸਾਂ ਵਿਚਾਲੇ ਉਨ੍ਹਾਂ ਦੀ ਇਹ ਨਵੀਂ ਭੂਮਿਕਾ ਦੋਵੇਂ ਦੇਸ਼ਾਂ ਦਰਮਿਆਨ ਰਾਜਨਾਇਕ ਅਤੇ ਆਰਥਿਕ ਸਬੰਧਾਂ ਨੂੰ

ਭਾਰਤ ਦੇ ਕੌਂਸੁਲੇਟ ਜਨਰਲ ਵਜੋਂ ਮਹਾਵੀਰ ਸਿੰਘਵੀ ਨੇ ਟੋਰਾਂਟੋ ‘ਚ ਸੰਭਾਲਿਆ ਚਾਰਜ Read More »

cm

ਨਕਸ਼ਾ ਪ੍ਰਵਾਨਗੀ ਪ੍ਰਕਿਰਿਆ ਹੋਵੇਗੀ ਪੂਰੀ ਤਰ੍ਹਾਂ ਔਨਲਾਈਨ, ਮੁੱਖ ਮੰਤਰੀ ਨਾਇਬ ਸੈਣੀ ਦੇ ਸਖ਼ਤ ਹੁਕਮ

ਚੰਡੀਗੜ੍ਹ, 4 ਅਪ੍ਰੈਲ 2026 : ਹਰਿਆਣਾ ਵਿੱਚ ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ ਦੇ ਨਕਸ਼ੇ ਪਾਸ ਕਰਵਾਉਣ ਦੀ ਪ੍ਰਕਿਰਿਆ ਨੂੰ ਆਸਾਨ ਅਤੇ ਪਾਰਦਰਸ਼ੀ ਬਣਾਉਣ ਲਈ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਗਰ ਨਿਗਮ ਵਿਭਾਗ ਨੂੰ ਸਪੱਸ਼ਟ ਹੁਕਮ ਦਿੱਤੇ ਹਨ ਕਿ ਨਕਸ਼ਾ ਮਨਜ਼ੂਰੀ ਦੀ ਪੂਰੀ ਪ੍ਰਕਿਰਿਆ ਨੂੰ ਡਿਜ਼ਿਟਲ ਕਰਕੇ ਔਨਲਾਈਨ ਕੀਤਾ

ਨਕਸ਼ਾ ਪ੍ਰਵਾਨਗੀ ਪ੍ਰਕਿਰਿਆ ਹੋਵੇਗੀ ਪੂਰੀ ਤਰ੍ਹਾਂ ਔਨਲਾਈਨ, ਮੁੱਖ ਮੰਤਰੀ ਨਾਇਬ ਸੈਣੀ ਦੇ ਸਖ਼ਤ ਹੁਕਮ Read More »

cm saini

ਫਰੀਦਾਬਾਦ ਵਿਕਾਸ ਨੂੰ ਮਿਲਿਆ ਵੱਡਾ ਧੱਕਾ, 988 ਕਰੋੜ ਦੇ ਬਜਟ ਨੂੰ ਮਨਜ਼ੂਰੀ

ਚੰਡੀਗੜ੍ਹ, 4 ਅਪ੍ਰੈਲ 2026 : ਹਰਿਆਣਾ ਸਰਕਾਰ ਵੱਲੋਂ ਫਰੀਦਾਬਾਦ ਦੇ ਸਮੁੱਚੇ ਸ਼ਹਿਰੀ ਵਿਕਾਸ ਨੂੰ ਤੇਜ਼ੀ ਦੇਣ ਲਈ ਵੱਡੇ ਫੈਸਲੇ ਲਏ ਗਏ ਹਨ। ਸੂਰਜਕੁੰਡ ਵਿੱਚ ਹੋਈ ਫਰੀਦਾਬਾਦ ਮੈਟਰੋਪੋਲੀਟਨ ਡਿਵੈਲਪਮੈਂਟ ਅਥਾਰਟੀ (ਐਫਐਮਡੀਏ) ਦੀ 7ਵੀਂ ਮੀਟਿੰਗ ਦੌਰਾਨ ਵਿੱਤੀ ਸਾਲ 2026-27 ਲਈ ₹988 ਕਰੋੜ ਦੇ ਸਾਲਾਨਾ ਬਜਟ ਨੂੰ ਮਨਜ਼ੂਰੀ ਦਿੱਤੀ ਗਈ। ਜਾਣਕਾਰੀ ਦੇ ਅਨੁਸਾਰ ਇਹ ਮੀਟਿੰਗ ਹਰਿਆਣਾ ਦੇ ਮੁੱਖ

ਫਰੀਦਾਬਾਦ ਵਿਕਾਸ ਨੂੰ ਮਿਲਿਆ ਵੱਡਾ ਧੱਕਾ, 988 ਕਰੋੜ ਦੇ ਬਜਟ ਨੂੰ ਮਨਜ਼ੂਰੀ Read More »

accident

ਮੈਦਾਨ ਵਿਚ ਕ੍ਰਿਕੇਟ ਖੇਡ ਰਹੇ ਨੌਜਵਾਨਾਂ ਤੇ ਡਿਗੀ ਅਸਮਾਨੀ ਬਿਜਲੀ, ਇਕ ਦੀ ਮੌਤ

ਹੁਸ਼ਿਆਰਪੁਰ, 4 ਅਪ੍ਰੈਲ 2026 : ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜ੍ਹਸ਼ੰਕਰ ਇਲਾਕੇ ਵਿੱਚ ਕ੍ਰਿਕਟ ਟੂਰਨਾਮੈਂਟ ਦੌਰਾਨ ਮੌਸਮ ਨੇ ਅਚਾਨਕ ਖ਼ਤਰਨਾਕ ਰੂਪ ਧਾਰ ਲਿਆ, ਜਿਸ ਕਾਰਨ ਬਿਜਲੀ ਡਿੱਗਣ ਦੀ ਦੁਖਦਾਈ ਘਟਨਾ ਵਿੱਚ ਇੱਕ ਨੌਜਵਾਨ ਦੀ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ ਤਰੁਣਦੀਪ ਸਿੰਘ ਵਜੋਂ ਹੋਈ ਹੈ, ਜੋ ਰਸੂਲਪੁਰ ਪਿੰਡ ਦਾ ਰਹਿਣ ਵਾਲਾ ਅਤੇ 10ਵੀਂ ਜਮਾਤ ਦਾ ਵਿਦਿਆਰਥੀ ਸੀ।

ਮੈਦਾਨ ਵਿਚ ਕ੍ਰਿਕੇਟ ਖੇਡ ਰਹੇ ਨੌਜਵਾਨਾਂ ਤੇ ਡਿਗੀ ਅਸਮਾਨੀ ਬਿਜਲੀ, ਇਕ ਦੀ ਮੌਤ Read More »

Scroll to Top