ਪੰਜਾਬ (Punjab)

pu

ਯੂਨੀਵਰਸਿਟੀ ਵਿਖੇ ਕਾਨਵੋਕੇਸ਼ਨ ਦੀਆਂ ਤਿਆਰੀਆਂ ਜੋਰਾਂ ‘ਤੇ : 9 ਅਪ੍ਰੈਲ ਨੂੰ ਹੋਵੇਗੀ 41ਵੀਂ ਕਾਨਵੋਕੇਸ਼ਨ

ਪਟਿਆਲਾ, 3 ਅਪ੍ਰੈਲ – ਪੰਜਾਬੀ ਯੂਨੀਵਰਸਿਟੀ ਵਿਖੇ 9 ਅਪ੍ਰੈਲ, 2026 ਨੂੰ ਹੋਣ ਜਾ ਰਹੀ 41ਵੀਂ ਕਾਨਵੋਕੇਸ਼ਨ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਗਠਿਤ ਵੱਖ-ਵੱਖ ਕਮੇਟੀਆਂ ਆਪੋ ਆਪਣੇ ਹਿੱਸੇ ਦੇ ਕਾਰਜ ਮੁਕੰਮਲ ਕਰਨ ਵਿੱਚ ਲੱਗੀਆਂ ਹੋਈਆਂ ਹਨ। ਇਸ ਮੌਕੇ ਪੰਜਾਬ ਦੇ ਮਾਨਯੋਗ ਰਾਜਪਾਲ ਅਤੇ ਪੰਜਾਬੀ ਯੂਨੀਵਰਸਿਟੀ ਦੇ ਚਾਂਸਲਰ ਸ੍ਰੀ ਗੁਲਾਬ ਚੰਦ ਕਟਾਰੀਆ […]

ਯੂਨੀਵਰਸਿਟੀ ਵਿਖੇ ਕਾਨਵੋਕੇਸ਼ਨ ਦੀਆਂ ਤਿਆਰੀਆਂ ਜੋਰਾਂ ‘ਤੇ : 9 ਅਪ੍ਰੈਲ ਨੂੰ ਹੋਵੇਗੀ 41ਵੀਂ ਕਾਨਵੋਕੇਸ਼ਨ Read More »

prtc

ਪੀ.ਆਰ.ਟੀ.ਸੀ. (PRTC) ਮੈਂਬਰ ਅਤੇ ਟ੍ਰਾਂਸਪੋਰਟ ਮੁਲਾਜ਼ਮਾਂ ਸਿਹਤ ਸੰਭਾਲ ਸੁਰੱਖਿਆ ਘੇਰੇ ਵਿੱਚ ਆਏ

ਪਟਿਆਲਾ, 3 ਅਪ੍ਰੈਲ 2026 : ਪਟਿਆਲਾ ਵਿਖੇ ਪੀ.ਆਰ.ਟੀ.ਸੀ. (PRTC) ਦੇ ਮੁੱਖ ਦਫ਼ਤਰ ਵਿੱਚ ੧ ਅਤੇ ੨ ਅਪ੍ਰੈਲ ਨੂੰ ਲਗਾਏ ਗਏ ਦੋ-ਰੋਜ਼ਾ ਸਿਹਤ ਕੈਂਪ ਰਾਹੀਂ ਪੰਜਾਬ ਦੇ ਟ੍ਰਾਂਸਪੋਰਟ ਮੁਲਾਜ਼ਮਾਂ ਨੂੰ ਸਿੱਧੇ ਤੌਰ ‘ਤੇ ਮੁੱਖ ਮੰਤਰੀ ਸਿਹਤ ਯੋਜਨਾ (MMSY) ਦੇ ਦਾਇਰੇ ਵਿੱਚ ਲਿਆਂਦਾ ਗਿਆ ਹੈ। ਭਗਵੰਤ ਮਾਨ ਸਰਕਾਰ ਨੇ ਸੂਬੇ ਦੇ ਸਭ ਤੋਂ ਵੱਧ ਗਤੀਸ਼ੀਲ ਅਤੇ ਸਿਹਤ ਸਹੂਲਤਾਂ ਤੋਂ ਵਾਂਝੇ

ਪੀ.ਆਰ.ਟੀ.ਸੀ. (PRTC) ਮੈਂਬਰ ਅਤੇ ਟ੍ਰਾਂਸਪੋਰਟ ਮੁਲਾਜ਼ਮਾਂ ਸਿਹਤ ਸੰਭਾਲ ਸੁਰੱਖਿਆ ਘੇਰੇ ਵਿੱਚ ਆਏ Read More »

aridaman

ਭਾਰਤੀ ਨੌਸੈਨਾ ਨੂੰ ਮਿਲੇਗੀ ਨਵੀਂ ਤਾਕਤ: ‘ਅਰੀਦਮਨ’ ਅੱਜ ਬੇੜੇ ਵਿੱਚ ਸ਼ਾਮਲ

ਦਿੱਲੀ, 3 ਅਪ੍ਰੈਲ : ਭਾਰਤੀ ਨੌਸੈਨਾ ਹੁਣ ਹੋਰ ਵੀ ਤਾਕਤਵਰ ਹੋਣ ਜਾ ਰਹੀ ਹੈ ਕਿਉਕਿ ਉਸਦੇ ਬੇੜੇ ਵਿਚ ਅਰੀਦਮਨ ਪਣਡੁੱਬੀ ਸ਼ਾਮਲ ਹੋਣ ਜਾ ਰਹੀ ਹੈ। ਜਾਣਕਾਰੀ ਦੇ ਅਨੁਸਾਰ ਇਹ ਤੀਜੀ ਸਵਦੇਸ਼ੀ ਪਰਮਾਣੂ ਸੰਚਾਲਿਤ ਬੈਲਿਸਟਿਕ ਮਿਜ਼ਾਈਲ ਸਮਰੱਥਾ ਵਾਲੀ ਪਣਡੁੱਬੀ ਹੈ। ਸੂਤਰਾਂ ਅਨੁਸਾਰ, ‘ਅਰੀਦਮਨ’ ਪੂਰੀ ਤਰ੍ਹਾਂ ਤਿਆਰ ਹੈ ਅਤੇ ਅੱਜ ਇਸਦੀ ਅਧਿਕਾਰਕ ਤੌਰ ‘ਤੇ ਸ਼ਾਮਲ ਹੋਣ ਦੀ

ਭਾਰਤੀ ਨੌਸੈਨਾ ਨੂੰ ਮਿਲੇਗੀ ਨਵੀਂ ਤਾਕਤ: ‘ਅਰੀਦਮਨ’ ਅੱਜ ਬੇੜੇ ਵਿੱਚ ਸ਼ਾਮਲ Read More »

crime

ਭਾਜਪਾ ਹੈੱਡਕੁਆਰਟਰ ਧਮਾਕਾ ਕੇਸ ‘ਚ ਵੱਡੀ ਕਾਮਯਾਬੀ : ਦੋ ਸ਼ੱਕੀਆਂ ਨੂੰ ਕੀਤਾ‌ ਗ੍ਰਿਫਤਾਰ

ਚੰਡੀਗੜ, 3 ਅਪ੍ਰੈਲ : ਚੰਡੀਗੜ੍ਹ ਦੇ ਸੈਕਟਰ 37 ਵਿੱਚ ਪਿਛਲੇ ਦਿਨੀ ਭਾਜਪਾ ਦੇ ਦਫਤਰ ਬਾਹਰ ਹੋਏ ਧਮਾਕੇ ਦੇ ਮਾਮਲੇ ਵਿਚ ਅੱਜ ਪੁਲਸ ਪਾਰਟੀਆਂ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦੇ ਅਨੁਸਾਰ ਸੂਤਰਾਂ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗ੍ਰਿਫ਼ਤਾਰੀਆਂ ਰੋਪੜ ਖੇਤਰ ਤੋਂ ਕੀਤੀਆਂ ਗਈਆਂ ਹਨ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ

ਭਾਜਪਾ ਹੈੱਡਕੁਆਰਟਰ ਧਮਾਕਾ ਕੇਸ ‘ਚ ਵੱਡੀ ਕਾਮਯਾਬੀ : ਦੋ ਸ਼ੱਕੀਆਂ ਨੂੰ ਕੀਤਾ‌ ਗ੍ਰਿਫਤਾਰ Read More »

yogi

ਯੂਪੀ ਨੂੰ ਟ੍ਰਿਲੀਅਨ ਡਾਲਰ ਅਰਥਵਿਵਸਥਾ ਬਣਾਉਣ ਵੱਲ ਕਦਮ : ਅਡਾਨੀ ਨੇ ਯੋਗੀ ਦੇ ਵਿਜ਼ਨ ਨੂੰ ਦਿੱਤਾ ਸਮਰਥਨ

ਦਿੱਲੀ, 3 ਅਪ੍ਰੈਲ : ਉੱਤਰ ਪ੍ਰਦੇਸ਼ ਨੂੰ ਦੇਸ਼ ਦਾ ਸਭ ਤੋਂ ਵੱਡਾ ਆਰਥਿਕ ਕੇਂਦਰ ਬਣਾਉਣ ਦੇ ਟੀਚੇ ਵੱਲ ਵੱਡੀ ਤਰੱਕੀ ਕਰਦਿਆਂ ਉਦਯੋਗਪਤੀ ਗੌਤਮ ਅਡਾਨੀ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਮੁਲਾਕਾਤ ਕਰਕੇ ਰਾਜ ਦੇ ਵਿਕਾਸ ਵਿਜ਼ਨ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਲਖਨਊ ਵਿੱਚ ਹੋਈ ਇਸ ਅਹਿਮ ਮੀਟਿੰਗ ਦੌਰਾਨ ਅਡਾਨੀ ਗਰੁੱਪ ਦੇ ਚੇਅਰਮੈਨ ਨੇ ਉੱਤਰ ਪ੍ਰਦੇਸ਼

ਯੂਪੀ ਨੂੰ ਟ੍ਰਿਲੀਅਨ ਡਾਲਰ ਅਰਥਵਿਵਸਥਾ ਬਣਾਉਣ ਵੱਲ ਕਦਮ : ਅਡਾਨੀ ਨੇ ਯੋਗੀ ਦੇ ਵਿਜ਼ਨ ਨੂੰ ਦਿੱਤਾ ਸਮਰਥਨ Read More »

sangeet

ਕੈਵਲਯ ਫਾਊਂਡੇਸ਼ਨ ਵੱਲੋਂ ਸ਼ਾਸਤਰੀ ਸੰਗੀਤ ਸਮਾਗਮ ‘ਅੰਤਰੰਗ’ ਮੌਕੇ ਕਈ ਸੰਗੀਤਕ ਸ਼ਖ਼ਸੀਅਤਾਂ ਸਨਮਾਨਿਤ

ਚੰਡੀਗੜ, 3 ਅਪ੍ਰੈਲ : ਬੀਤੇ ਦਿਨੀਂ ਭਾਰਤੀ ਸੰਗੀਤ ਨੂੰ ਪ੍ਰਫੁੱਲਤ ਕਰਨ ਦੇ ਮੰਤਵ ਹਿਤ ਕਾਰਜਸ਼ੀਲ ਕੈਵਲਯ ਫਾਊਂਡੇਸ਼ਨ ਵੱਲੋਂ ਨਾਰਥ ਜ਼ੋਨ ਕਲਚਰਲ ਸੈਂਟਰ, ਸੰਸਕ੍ਰਿਤੀ ਮੰਤਰਾਲੇ ਦੇ ਸਹਿਯੋਗ ਨਾਲ ਭਾਰਤੀ ਸ਼ਾਸਤਰੀ ਸੰਗੀਤ ਦੀ ਸੁਰੀਲੀ ਸ਼ਾਮ ‘ਅੰਤਰੰਗ’ ਦਾ ਐਨ.ਜ਼ੈੱਡ.ਸੀ.ਸੀ. ਦੇ ਕਾਲੀਦਾਸ ਆਡੀਟੋਰੀਅਮ ਵਿੱਚ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਵਿੱਚ ਭਾਰਤੀ ਸ਼ਾਸਤਰੀ ਸੰਗੀਤ ਦੇ ਸੁਪ੍ਰਸਿੱਧ ਕਲਾਕਾਰਾਂ ਨੇ ਆਪਣੀ ਪੇਸ਼ਕਾਰੀ ਦਿੱਤੀ

ਕੈਵਲਯ ਫਾਊਂਡੇਸ਼ਨ ਵੱਲੋਂ ਸ਼ਾਸਤਰੀ ਸੰਗੀਤ ਸਮਾਗਮ ‘ਅੰਤਰੰਗ’ ਮੌਕੇ ਕਈ ਸੰਗੀਤਕ ਸ਼ਖ਼ਸੀਅਤਾਂ ਸਨਮਾਨਿਤ Read More »

crime

ਮਾਲਦਾ ਘਟਨਾ ‘ਚ ਵੱਡੀ ਕਾਰਵਾਈ : ਮੁੱਖ ਦੋਸ਼ੀ ਸਮੇਤ 35 ਗ੍ਰਿਫ਼ਤਾਰ, ਭੱਜਣ ਦੌਰਾਨ ਏਅਰਪੋਰਟ ਤੋਂ ਕਾਬੂ

ਦਿੱਲੀ, 3 ਅਪ੍ਰੈਲ : ਪੱਛਮੀ ਬੰਗਾਲ ਦੇ ਮਾਲਦਾ ਵਿੱਚ ਨਿਆਂਇਕ ਅਧਿਕਾਰੀਆਂ ਨੂੰ ਬੰਧਕ ਬਣਾਉਣ ਦੇ ਮਾਮਲੇ ‘ਚ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਮੁੱਖ ਦੋਸ਼ੀ ਸਮੇਤ 35 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨਾਲ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਜਾਣਕਾਰੀ ਅਨੁਸਾਰ, ਘਟਨਾ ਤੋਂ ਸਿਰਫ 48 ਘੰਟਿਆਂ ਦੇ ਅੰਦਰ ਹੀ ਪੁਲਿਸ ਨੇ ਮੁੱਖ

ਮਾਲਦਾ ਘਟਨਾ ‘ਚ ਵੱਡੀ ਕਾਰਵਾਈ : ਮੁੱਖ ਦੋਸ਼ੀ ਸਮੇਤ 35 ਗ੍ਰਿਫ਼ਤਾਰ, ਭੱਜਣ ਦੌਰਾਨ ਏਅਰਪੋਰਟ ਤੋਂ ਕਾਬੂ Read More »

cm maan

ਖੇਤਾਂ ‘ਚੋਂ ਖੰਭੇ ਗਾਇਬ ਹੋਣਗੇ: ਹੁਣ ਜ਼ਮੀਨਦੋਜ਼ ਤਾਰਾਂ ਨਾਲ ਮਿਲੇਗੀ ਨਿਰਵਿਘਨ ਬਿਜਲੀ

ਚੰਡੀਗੜ੍ਹ, 3 ਅਪ੍ਰੈਲ : ਪੰਜਾਬ ਦੇ ਕਿਸਾਨਾਂ ਲਈ ਵੱਡੀ ਰਾਹਤ ਵਜੋਂ ਰਾਜ ਸਰਕਾਰ ਨੇ ਖੇਤਾਂ ਵਿੱਚ ਲੱਗੇ ਬਿਜਲੀ ਦੇ ਖੰਭਿਆਂ ਨੂੰ ਹਟਾ ਕੇ ਆਧੁਨਿਕ ਜ਼ਮੀਨਦੋਜ਼ ਤਾਰਾਂ ਦੀ ਵਿਵਸਥਾ ਲਾਗੂ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਬਿਜਲੀ ਸਪਲਾਈ ਹੋਰ ਸੁਚੱਜੀ ਤੇ ਬਿਨਾ ਰੁਕਾਵਟ ਹੋਵੇਗੀ। ਇਸ ਨਵੀਂ ਯੋਜਨਾ ਅਧੀਨ ਖੇਤਾਂ ਵਿੱਚ ਲੱਗੇ ਪੁਰਾਣੇ ਖੰਭਿਆਂ ਅਤੇ ਵੱਡੇ

ਖੇਤਾਂ ‘ਚੋਂ ਖੰਭੇ ਗਾਇਬ ਹੋਣਗੇ: ਹੁਣ ਜ਼ਮੀਨਦੋਜ਼ ਤਾਰਾਂ ਨਾਲ ਮਿਲੇਗੀ ਨਿਰਵਿਘਨ ਬਿਜਲੀ Read More »

crime

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਚੰਡੀਗੜ੍ਹ, 02 ਅਪ੍ਰੈਲ 2026 : ਬੰਬ ਦੀਆਂ ਧਮਕੀ ਭਰੀਆਂ ਈਮੇਲਜ ਰੁਕਣ ਦਾ ਨਾਮ ਨਹੀ ਲੈ ਰਹੀਆਂ ਹਨ, ਜਿਸ ਕਾਰਨ ਲੋਕਾਂ ਅੰਦਰ ਭਾਰੀ ਡਰ ਤੇ ਸਹਿਮ ਦਾ ਮਾਹੌਲ ਹੈ । ਹੁਣ ਤਾਜਾ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਇਕ ਫਾਰ ਬੰਬ ਦੀ ਧਮਕੀ ਮਿਲਣ ਦੀ ਖ਼ਬਰ ਹੈ , ਜਿਸਤੋ ਬਾਅਦ ਸੁਰਖਿਆ ਏਜੰਸੀਆਂ ਪੂਰੀ ਤਰ੍ਹਾਂ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ Read More »

rajnath

ਇੰਧਨ ਦੀ ਕੋਈ ਕਮੀ ਨਹੀਂ, ਹਰ ਸਥਿਤੀ ਨਾਲ ਨਜਿੱਠਣ ਲਈ ਭਾਰਤ ਤਿਆਰ : ਰਾਜਨਾਥ ਸਿੰਘ

ਦਿੱਲੀ, 2 ਅਪ੍ਰੈਲ : ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੇਰਲ ਵਿੱਚ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਦੇਸ਼ ਵਿੱਚ ਪੈਟਰੋਲ, ਡੀਜ਼ਲ ਜਾਂ ਗੈਸ ਦੀ ਕੋਈ ਕਮੀ ਨਹੀਂ ਹੈ ਅਤੇ ਸਰਕਾਰ ਕਿਸੇ ਵੀ ਊਰਜਾ ਸੰਕਟ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਪੱਛਮੀ ਏਸ਼ੀਆ ਵਿੱਚ ਤਣਾਅ ਦੇ ਬਾਵਜੂਦ ਭਾਰਤੀ ਜਲ ਫੌਜ ਹੋਰਮੁਜ਼ ਜਲਡਮਰੂ

ਇੰਧਨ ਦੀ ਕੋਈ ਕਮੀ ਨਹੀਂ, ਹਰ ਸਥਿਤੀ ਨਾਲ ਨਜਿੱਠਣ ਲਈ ਭਾਰਤ ਤਿਆਰ : ਰਾਜਨਾਥ ਸਿੰਘ Read More »

Scroll to Top